ਹੋ ਤੇਰੇ ਹੋਠ ਵੈਲੈਤੀ ਪਾਨ ਵਰਗੇ
ਨੀ ਦੰਦ ਤੇਰੇ ਮੋਤੀਆਂ ਦੀ ਸੀਧ ਵਿੱਚ
ਹੋ ਤੇਰੇ ਹੋਠ ਵੈਲੈਤੀ ਪਾਨ ਵਰਗੇ
ਨੀ ਦੰਦ ਤੇਰੇ ਮੋਤੀਆਂ ਦੀ ਸੀਧ ਵਿੱਚ
ਹੋ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
ਦੀਵਾਨੇ ਤੇਰੀ ਫੱਟੀ ਜੀਨ ਦੇ
ਹੋ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
ਦੀਵਾਨੇ ਤੇਰੀ ਫੱਟੀ ਜੀਨ ਦੇ
ਹੋ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
ਦੀਵਾਨੇ ਤੇਰੀ ਫੱਟੀ ਜੀਨ ਦੇ
ਹੋ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
ਦੀਵਾਨੇ ਤੇਰੀ ਫੱਟੀ ਜੀਨ ਦੇ
ਹੋ ਕੱਚੀ ਪੇਹੀ ਵਿੱਚ ਚੱਲੀਆਂ ਨੇ
ਗਰਦਾ ਨਹੀਂ ਮਚੀ ਚੜ੍ਹ ਗਏ ਮਸੀਹਾ
ਵਰਤੀ ਚੜ੍ਹ ਕੇ ਬਿਹਾਰ ਯੂਪੀ ਵਾਲੇ
ਨੀ ਹੁਸਨ...