ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ
ਜ਼ਿੱਦੀ ਸੀ ਬਹੁਤ, ਜੋ ਸਰਕੀ ਨਾ ਕੰਨੀ
ਹੱਥਾਂ ਦੀ ਲਕੀਰ ਸੱਚੀ ਉਹ ਜ਼ਹੀਰ
ਇਸ ਤੋਂ ਪਹਿਲਾਂ ਜਾਂਦੇ ਥੱਲੇ, ਤਾਂ ਛੱਡ ਜਾਂਦੇ ਤੀਰ।
ਉਲਝਣ ਜਿਹੀ ਬਣ ਗਈ ਸੀ ਰੱਸੀ, ਤਾਂਹੀ ਵੱਢੀ ਐ
ਅਕਲ ਦੀ ਵੱਡੀ ਕਰਦੀ ਸੀ, ਅਸੀਂ ਤਾਂਹੀ ਛੱਡੀ ਐ
ਅਕਲ ਦੀ ਵੱਡੀ ਕਰਦੀ ਸੀ, ਅਸੀਂ ਤਾਂਹੀ ਛੱਡੀ ਐ
ਅਕਲ ਦੀ ਵੱਡੀ ਕਰਦੀ ਸੀ, ਅਸੀਂ ਤਾਂਹੀ ਛੱਡੀ ਐ।
ਸ਼ਾਪਿੰਗ ਦੀ ਸ਼ੌਕੀਨ ਸੀ, ਕਾਰ ਭਾਲਦੀ ਸੀ
ਹਰ ਪਲ ਲੜਦੀ ਸੀ, ਖੂਨ ਜਾਲਦੀ ਸੀ
ਸ਼ਾਪਿੰਗ ਦੀ ਸ਼ੌਕੀਨ ਸੀ, ਕਾਰ ਭਾਲਦੀ ਸੀ
ਹਰ ਪਲ ਲੜਦੀ ਸੀ, ਖੂਨ ਜਾਲਦੀ ਸੀ।
ਹਰ ਪਲ ਲੜਦੀ ਸੀ ਖੂਨ...