All Right

Verified Lyrics

All Right

by Guru Randhawa

Released: August 2023 • 3 Views

ਹੱਥ ਰੋਲੀ ਪਾ ਕੇ ਬੱਲਿਏ
ਰੱਖਦਾ ਆ ਰੋਬ ਪੂਰਾ ਪਾ ਕੇ ਬੱਲਿਏ
ਕੁੜੀਆਂ ਦੀ ਕੱਢੇ ਜਾਨ ਨੀ
ਲਾਂਘੇ ਏਵੀਏਟਰ ਜਿਹੇ ਪਾ ਕੇ ਬੱਲਿਏ

ਹੱਥ ਰੋਲੀ ਪਾ ਕੇ ਬੱਲਿਏ
ਰੱਖਦਾ ਆ ਰੋਬ ਪੂਰਾ ਪਾ ਕੇ ਬੱਲਿਏ
ਕੁੜੀਆਂ ਦੀ ਕੱਢੇ ਜਾਨ ਨੀ
ਲਾਂਘੇ ਏਵੀਏਟਰ ਜਿਹੇ ਪਾ ਕੇ ਬੱਲਿਏ

ਆਲ ਰਾਈਟ ਰੇਅਰ ਮਿਲੂ ਮਿੱਤਰਾਂ ਦੀ ਟਾਈਪ
ਆਲ ਰਾਈਟ ਸਿਗਾਰ ਵਾਂਗੂੰ ਘੁੰਮਦੀ ਆ ਸਾਈਟ
ਆਲ ਰਾਈਟ ਰੋਂਗ ਸਾਰੇ ਕੰਮ ਮੁੰਡਾ ਰਾਈਟ
ਆਲ ਰਾਈਟ ਚਰਚੇ 'ਚ ਰਹਿੰਦਾ ਡੇ ਨਾਈਟ

ਆਲ ਡੇ ਜੀਪ ਵਿੱਚ ਚੱਲਦਾ ਡਰੇਕ
ਓ ਯੇਹ ਗੱਭਰੂ ਦੀ ਅੱਖ ਮਾਰੇ ਸੇਕ
ਨੋ ਵੇ ਤਾਂ ਵੀ ਨਾਹੀਂ ਲੱਗਦੀ ਬ੍ਰੇਕ
ਓ ਯੇਹ ਸਿੱਧੀ ਜਾਈ ਗੱਲ ਨਾਹੀਂ ਫੇਕ ਨੋ ਵੇ

ਆਲ ਰਾਈਟ ਰੇਅਰ ਮਿਲੂ ਮਿੱਤਰਾਂ ਦੀ ਟਾਈਪ
ਆਲ ਰਾਈਟ ਸਿਗਾਰ ਵਾਂਗੂੰ ਘੁੰਮਦੀ ਆ ਸਾਈਟ
ਆਲ ਰਾਈਟ ਰੋਂਗ ਸਾਰੇ ਕੰਮ ਮੁੰਡਾ ਰਾਈਟ
ਆਲ ਰਾਈਟ ਚਰਚੇ 'ਚ ਰਹਿੰਦਾ ਡੇ ਨਾਈਟ

ਆਲ ਡੇ ਜੀਪ ਵਿੱਚ ਚੱਲਦਾ ਡਰੇਕ
ਓ ਯੇਹ ਗੱਭਰੂ ਦੀ ਅੱਖ ਮਾਰੇ ਸੇਕ
ਨੋ ਵੇ ਤਾਂ ਵੀ ਨਾਹੀਂ ਲੱਗਦੀ ਬ੍ਰੇਕ
ਓ ਯੇਹ ਸਿੱਧੀ ਜਾਈ ਗੱਲ ਨਾਹੀਂ ਫੇਕ ਨੋ ਵੇ

ਚੱਲਦੇ ਆ ਤੌਰ ਨਾਲ ਨੀ
ਫਾਲੋਅਰ ਪਿੱਛੇ ਆਉਂਦੇ
ਜ਼ਿਆਦਾ ਨਾ ਬੋਲੇ ਗੱਭਰੂ
ਗੁੱਸੇ 'ਚ ਘੱਟ ਹੀ ਆਉਂਦੇ

ਉਹ ਵੇਖ ਕਰ ਲਾਉਂਦਾ ਨਾਹੀਂ ਸੱਚ ਉੱਤੇ ਯਾਰ
ਗੱਲ ਕੀਤੀ ਨਾਹੀਂ ਬੈਂਡ ਮੁੰਡੇ ਨੇ
ਕੱਲ੍ਹ ਨੂੰ ਗਿਆ ਤੇ ਜਿਹੜਾ ਕੱਲ੍ਹ ਨੂੰ ਆਊਗਾ
ਗੁਰੂ ਕੀਤੇ ਆ ਟਰੈਂਡ ਮੁੰਡੇ ਨੇ

ਉਹ ਹੁੰਦੇ ਆ ਓਫੈਂਸਿਵ ਜੋ ਹਰ ਇੱਕ ਨਾਲ
ਬੜੇ ਕੀਤੇ ਆ ਓਫੈਂਡ ਮੁੰਡੇ ਨੇ
ਧੋਖਾ ਤੇ ਪਿਆਰ ਨਾਹੀਂ ਯਾਰ ਤੇ ਵਪਾਰ
ਕੱਠੇ ਕੀਤੇ ਨੀ ਬਲੈਂਡ ਮੁੰਡੇ ਨੇ

ਆਲ ਰਾਈਟ ਉਂਗਲਾਂ 'ਤੇ ਘੁੰਮਦੀ ਆ ਗੇਮ
ਆਲ ਰਾਈਟ ਜਾਂਦਾ ਆ ਸ਼ਹਿਰ ਸਦਾ ਨੇਮ
ਆਲ ਰਾਈਟ ਸ਼ੇਰ ਕਦੇ ਹੁੰਦੇ ਨਾਹੀਂ ਟੇਮ
ਆਲ ਰਾਈਟ ਓਪੋਜ਼ਿਟ ਬੰਦੇ ਸਾਰੇ ਲੇਮ

ਆਲ ਰਾਈਟ ਗਰਮ ਬਲੱਡ ਬੱਲਿਏ
ਆਲ ਰਾਈਟ ਸੀਨੇ ਲਾਉ ਮੱਥੇ ਅੱਗ ਬੱਲਿਏ
ਆਲ ਰਾਈਟ ਦਿਲ ਲੈਂਦਾ ਠੱਗ ਬੱਲਿਏ
ਆਲ ਰਾਈਟ ਜੱਟ ਰਿਹਾ ਅਲੱਗ ਬੱਲਿਏ ਨੀ ਆਲ ਰਾਈਟ

ਉਹ ਮਿੱਤਰਾਂ ਦੀ ਗੱਲ ਬਾਤ ਹਰ ਇੱਕ ਸ਼ਹਿਰ ਕਰੇ
ਸ਼ਹਿਰ ਕਰੇ ਗੱਲ ਬਾਤ ਨੀ
ਆਲ ਰਾਈਟ ਆਲ ਰਾਈਟ, ਉਂਗਲਾਂ 'ਤੇ ਘੁੰਮਦੀ ਆ ਗੇਮ
ਆਲ ਰਾਈਟ ਜਾਂਦਾ ਆ ਸ਼ਹਿਰ ਸਦਾ ਨੇਮ
ਆਲ ਰਾਈਟ ਆਲ ਰਾਈਟ