Azul

Verified Lyrics

Azul

by Guru Randhawa

Released: August 2025 • 0 Views

ਨੀ ਬੋਤਲਿਓ ਅਜ਼ੁਲ ਦੀਏ ਹਾਏ
ਨੀ ਬੋਤਲਿਓ ਅਜ਼ੁਲ ਦੀਏ

ਨਖਰਾ ਆ ਜਿਵੇਂ ਡੌਨ ਜੂਲੀਓ ਬੱਤਾ ਲੀ
ਵੱਸ ਵਿੱਚ ਕਰ ਲਵੇ ਬੰਦੇ ਕਾਲੀ ਕਾਲੀ
ਮੁੱਲ ਦਾਈਏ ਤੈਨੂੰ ਪੂਰੇ ਸੱਤ ਪੈਂਤਾਲੀ
8 pm ਦਾ ਨਸ਼ਾ ਜਿਵੇਂ ਛਲਦੀ ਦੁਨਾਲੀ

ਗੱਲ ਸਿੱਧੀ, ਨਾ ਫ਼ਜ਼ੂਲ ਜ਼ਾਹੀਏ
ਹਾਏ ਨੀ ਬੋਤਲ’ਏ ਅਜ਼ੁਲ ਦੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ
ਹਾਏ ਨੀ ਓਲਡ ਸਕੂਲ ਜ਼ਾਹੀਏ

ਨੀ ਬੋਤਲੇ ਅਜ਼ੁਲ ਦੀਏ ਹਾਏ
ਨੀ ਬੋਤਲੇ ਅਜ਼ੁਲ ਦੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ
ਹਾਏ ਨੀ ਓਲਡ ਸਕੂਲ ਜ਼ਾਹੀਏ

ਗਿਨ ਵਾਂਗੂੰ ਫੱਡ ਲਵੇ ਸਿਰ ਗੋਰੀਏ
ਹੋਸ਼ ਕਿੱਥੇ ਰਹਿਣੀ ਸਾਨੂੰ ਫਿਰ ਗੋਰੀਏ
ਬਲੈਂਡਿਡ ਸਕੌਚ ਵਾਂਗੂੰ ਰੰਗ ਤੇਰਾ ਬ੍ਰਾਊਨ
ਹੈਨੇਸੀ ਦੇ ਵਾਂਗੂੰ ਨੀ ਤੂੰ ਘੁੰਮੇ ਸਾਰਾ ਟਾਊਨ

ਮਾਰ ਲੈ ਟਕੀਲਾ ਜ਼ਹਿਰ ਜਿਹੜਾ ਟਿੱਕ ਕੇ ਨੀ ਬਹਿੰਦਾ
ਹੁਸਨ ਆ ਤੇਰਾ ਤੇਰੀ ਮਾਨਾ ਵਾਂਗੂੰ ਮਹਿੰਗਾ
ਲਾਲ ਗੱਲਾਂ ਤੋਂ ਭੁਲੇਖਾ ਰੈੱਡ ਵਾਈਨ ਦਾ ਆ ਪੈਂਦਾ
ਹਰ ਕੋਈ ਸੀਰੋਕ ਤੇਰੀ ਫਿਗਰ ਨੂੰ ਕਹਿੰਦਾ

ਦੇਸੀ ਥਰੇ ਵਾਂਗੂੰ ਝੂਲ ਦੀਏ ਹਾਏ
ਨੀ ਕੱਚੀ ਵਾਂਗੂੰ ਝੂਲ ਦੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ
ਹਾਏ ਨੀ ਓਲਡ ਸਕੂਲ ਜ਼ਾਹੀਏ

ਨੀ ਬੋਤਲੇ ਅਜ਼ੁਲ ਦੀਏ
ਹਾਏ ਨੀ ਬੋਤਲੇ ਅਜ਼ੁਲ ਦੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ
ਹਾਏ ਨੀ ਓਲਡ ਸਕੂਲ ਜ਼ਾਹੀਏ

ਸੋਹਣੀਏ ਅਸਪਾਇਰ ਲੱਗੇ ਬੌਂਬੇ ਦੀ ਬਲੂਮ
ਵੇਖ ਕੇ ਬੁਗਾਟੀ ਵਾਂਗੂੰ ਕੱਢ ਲਵੇ ਰੂਹ
ਸ਼ੈਂਪੇਨ ਵਾਂਗੂੰ ਸੌ ਤੇਰੀਆਂ ਅਦਾਵਾਂ
ਵਾਈਟ ਵਾਈਨ ਵਾਂਗੂੰ ਬਿੱਲੋ ਗੋਰੀਆਂ ਨੇ ਬਾਹਾਂ

ਬਣ ਕੇ ਕੈਮਿਲੋ ਅੱਗੇ ਆਈ ਜਾਣੀ ਏਂ
ਨੀ ਡੈਲਮੋਰ ਵਾਂਗੂੰ ਤਰਸਾਈ ਜਾਣੀ ਏਂ
ਵਾਂਗ ਜੈਗਰ ਦੇ ਮਸਤੀ ਚੜ੍ਹਾਈ ਜਾਣੀ ਏਂ
ਨੀਟ ਗੁਰੂ ਨੂੰ ਤੂੰ ਨੈਣਾ ਚੋਂ ਪਿਲਾਈ ਜਾਣੀ ਏਂ

ਬਿੱਲੋ ਸਭ ਨੂੰ ਕਬੂਲ ਜ਼ਾਹੀਏ
ਹਾਏ ਨੀ ਗਿੱਲ ਨੂੰ ਕਬੂਲ ਜ਼ਾਹੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ
ਹਾਏ ਨੀ ਓਲਡ ਸਕੂਲ ਜ਼ਾਹੀਏ

ਨੀ ਬੋਤਲੇ ਅਜ਼ੁਲ ਦੀਏ
ਹਾਏ ਨੀ ਬੋਤਲੇ ਅਜ਼ੁਲ ਦੀਏ
ਨੀ ਤੇਰਾ ਕੋਈ ਮੁਕਾਬਲਾ ਨਹੀਂ
ਹਾਏ ਨੀ ਓਲਡ ਸਕੂਲ ਜ਼ਾਹੀਏ