ਪਿਆਰ ਪਾਇਆ ਤੇਰੇ ਨਾਲ
ਤੂੰ ਤਾਂ ਮੈਨੂੰ ਕੱਲਾ ਛੱਡਤਾ ਹਾਂ
ਯਾਦਾਂ ਨਾਲ ਫਿਰ ਵੀ
ਮੈਂ ਵੀ ਤੈਨੂੰ ਦਿਲੋਂ ਕੱਢਤਾ ਹਾਂ
ਇੰਨੇ ਲਾਰੇ ਗਿਣ ਤਾਰੇ ਮੇਰੇ ਨਾਲ
ਇੱਕ ਗੱਲ ਲਾਰੇ ਗਿਣ ਲਾ
ਇੰਨੇ ਲਾਰੇ ਗਿਣ ਤਾਰੇ ਮੇਰੇ ਨਾਲ
ਇੱਕ ਗੱਲ ਲਾਰੇ ਗਿਣ ਲਾ
ਪਾਗਲਿਆ ਇੱਕ ਵਾਰੀ ਮਿਲ ਜਾ ਮੈਨੂੰ
ਜੀ ਨਹੀਂ ਲੱਗਦਾ ਕੱਲੇ ਦਾ
ਸੋਹਣਿਆ ਇੱਕ ਵਾਰੀ ਮਿਲ ਜਾ ਮੈਨੂੰ
ਜੀ ਨਹੀਂ ਲੱਗਦਾ ਕੱਲੇ ਦਾ
ਹੰਨ੍ਹੇ ਇੱਕ ਵਾਰੀ ਮਿਲ ਜਾ ਮੈਨੂੰ
ਜੀ ਨਹੀਂ ਲੱਗਦਾ ਕੱਲੇ ਦਾ
ਸੋਹਣੇ ਇੱਕ ਵਾਰੀ ਮਿਲ ਜਾ ਮੈਨੂੰ
ਜੀ ਨਹੀਂ ਲੱਗਦਾ ਕੱਲੇ ਦਾ
ਜਾਣੇ-ਜਾਨ ਨਾ ਕਹਿ ਬੇਬੀ
Had enough time, had enough time
ਪਿਆਰ ਨਾਲ ਫਿਰ ਵੀ
ਮੈਂ ਵੀ ਤੈਨੂੰ ਦਿਲੋਂ ਕੱਢਤਾ ਹਾਂ
Fake love, fake love
Fake love, fake promises
Fake love, fake love
Fake love, fake promises
ਇੰਨੇ ਲਾਰੇ ਗਿਣ ਤਾਰੇ ਮੇਰੇ ਨਾਲ
ਇੱਕ ਗੱਲ ਲਾਰੇ ਗਿਣ ਲਾ
ਇੰਨੇ ਲਾਰੇ ਗਿਣ ਤਾਰੇ ਮੇਰੇ ਨਾਲ
ਇੱਕ ਗੱਲ ਲਾਰੇ ਗਿਣ ਲਾ
ਪਾਗਲਿਆ ਇੱਕ ਵਾਰੀ ਮਿਲ ਜਾ ਮੈਨੂੰ
ਜੀ ਨਹੀਂ ਲੱਗਦਾ ਕੱਲੇ ਦਾ
ਸੋਹਣਿਆ ਇੱਕ ਵਾਰੀ ਮਿਲ ਜਾ ਮੈਨੂੰ
ਜੀ ਨਹੀਂ ਲੱਗਦਾ ਕੱਲੇ ਦਾ
ਹੰਨ੍ਹੇ ਇੱਕ ਵਾਰੀ ਮਿਲ ਜਾ ਮੈਨੂੰ
ਜੀ ਨਹੀਂ ਲੱਗਦਾ ਕੱਲੇ ਦਾ
ਸੋਹਣੇ ਇੱਕ ਵਾਰੀ ਮਿਲ ਜਾ ਮੈਨੂੰ
ਜੀ ਨਹੀਂ ਲੱਗਦਾ ਕੱਲੇ ਦਾ