ਤੇਰੀ ਬਾਡੀ ਫਾਈਨ ਫਾਇਆਹ ਫਾਇਆਹ
ਪਿੱਛੇ ਮੁੰਡਿਆਂ ਦੀ ਲਾਈਨ ਬਿੱਲੋ
ਫਾਇਆਹ ਫਾਇਆਹ
ਲੱਕ ਲੇਮਬੋ ਜਿਹਾ ਨੀ ਬਿੱਲੋ
ਫਾਇਆਹ ਫਾਇਆਹ
ਤੇਰੀ ਫੀਚਰ ਡਿਜ਼ਾਈਨ ਬਿੱਲੋ
ਫਾਇਆਹ ਫਾਇਆਹ
ਐਕਸਪੈਂਸਿਵ ਤੇਰੇ ਨਖਰੇ
ਐਕਸਪੈਂਸਿਵ ਤੇਰੀ ਕੈਟ ਐ
ਐਕਸਪੈਂਸਿਵ ਤੇਰਾ ਰਹਿਣਾ ਸਹਿਣਾ
ਐਕਸਪੈਂਸਿਵ ਤੇਰਾ ਫਲੈਟ ਆ
ਐਕਸਪੈਂਸਿਵ ਐਕਸਟੈਂਸ਼ਨ, ਐਕਸਪੈਂਸਿਵ ਤੇਰਾ ਹਾਰ ਆ
ਮਹਿੰਗੀ ਤੇਰੀ ਬੈਕਯਾਰਡ ਵਿੱਚ ਲੱਗੀ ਕਾਰ ਆ
ਐਕਸਪੈਂਸਿਵ ਤੇਰਾ ਕੀਚੇਨ, ਐਕਸਪੈਂਸਿਵ ਤੇਰਾ ਬੈਗ ਐ
ਸਾਨੂੰ ਵੀ ਤੂੰ ਦੱਸਦੇ, ਤੂੰ ਕਿੱਥੋਂ ਲਿਆ ਸਵਾਗ ਐ
ਐਕਸਪੈਂਸਿਵ ਤੇਰੀ ਵਾਕ ਆ, ਐਕਸਪੈਂਸਿਵ ਤੇਰਾ ਸਟਾਲਕ ਆ
ਐਕਸਪੈਂਸਿਵ ਟਾਈਮ ਐ, ਤੇ ਮੁੰਡਿਆਂ ਦੀ ਲਾਈਨ ਐ
ਸਾਰੇ ਕਹਿੰਦੇ ਫਾਇਆਹ ਫਾਇਆਹ
ਫਾਇਆਹ ਫਾਇਆਹ, ਫਾਇਆਹ ਫਾਇਆਹ
ਤੂੰ ਚੀਜ਼ ਬੜੀ ਫਾਇਆਹ ਫਾਇਆਹ
ਫਾਇਆਹ ਫਾਇਆਹ, ਫਾਇਆਹ ਫਾਇਆਹ
ਸਾਰੇ ਕਹਿੰਦੇ ਫਾਇਰ ਫਾਇਰ
ਫਾਇਆਹ ਫਾਇਆਹ, ਫਾਇਆਹ ਫਾਇਆਹ
ਤੂੰ ਚੀਜ਼ ਬੜੀ ਫਾਇਆਹ ਫਾਇਆਹ
ਫਾਇਆਹ ਫਾਇਆਹ, ਫਾਇਆਹ ਫਾਇਆਹ
ਤੇਰੀ ਗਲੀ ਬਾਹਰ ਮੁੰਡੇ ਖੜ੍ਹਦੇ ਨੇ ਰੋਜ਼ ਆਕੇ
ਰੋਜ਼ ਰੋਜ਼ ਖੜ੍ਹਦੇ ਨੇ ਤੇਰੀ ਗਲੀ ਬਾਹਰ ਮੁੰਡੇ
ਕਿਸੇ ਨਾ ਕਿਸੇ ਕੋਲੋਂ ਲੈ ਲਾ ਬੇਬੀ ਰੋਜ਼, ਨਹੀਂ ਤਾਂ
ਰੋਜ਼ ਰੋਜ਼ ਤੇਰੀ ਗਲੀ ਬਾਹਰ ਹੋਣਗੇ ਡਾਂਗਾਂ
ਤੇਰੀ ਗਲੀ ਬਾਹਰ ਮੁੰਡੇ ਖੜ੍ਹਦੇ ਨੇ ਰੋਜ਼ ਆਕੇ
ਰੋਜ਼ ਰੋਜ਼ ਖੜ੍ਹਦੇ ਨੇ ਤੇਰੀ ਗਲੀ ਬਾਹਰ ਮੁੰਡੇ
ਕਿਸੇ ਨਾ ਕਿਸੇ ਕੋਲੋਂ ਲੈ ਲਾ ਬੇਬੀ ਰੋਜ਼, ਨਹੀਂ ਤਾਂ
ਰੋਜ਼ ਰੋਜ਼ ਤੇਰੀ ਗਲੀ ਬਾਹਰ ਹੋਣਗੇ ਡਾਂਗਾਂ
ਐਕਸਪੈਂਸਿਵ ਤੇਰੀ ਲਾਈਟ ਐ, ਐਕਸਪੈਂਸਿਵ ਤੇਰੀ ਸਾਈਟ ਐ
ਐਕਸਪੈਂਸਿਵ ਤੇਰਾ ਜਿਮ, ਜਿੱਥੇ ਵੇਟ ਹੋਇਆ ਲਾਈਟ ਐ
ਮਹਿੰਗਾ ਤੇਰਾ ਬੇਬੀਗਰਲ, ਝਾਂਜਰਾਂ ਦਾ ਸ਼ੋਰ ਆ
ਤੇਰਾ ਮੇਰਾ, ਮੇਰਾ ਤੇਰਾ, ਫਿਊਚਰ ਬ੍ਰਾਈਟ ਆ
ਤੇ ਸਾਰੇ ਕਹਿੰਦੇ ਫਾਇਆਹ ਫਾਇਆਹ
ਫਾਇਆਹ ਫਾਇਆਹ, ਫਾਇਆਹ ਫਾਇਆਹ
ਤੂੰ ਚੀਜ਼ ਬੜੀ ਫਾਇਆਹ ਫਾਇਆਹ
ਫਾਇਆਹ ਫਾਇਆਹ, ਫਾਇਆਹ ਫਾਇਆਹ
ਤੇ ਸਾਰੇ ਕਹਿੰਦੇ ਫਾਇਰ ਫਾਇਰ
ਫਾਇਆਹ ਫਾਇਆਹ, ਫਾਇਆਹ ਫਾਇਆਹ
ਤੂੰ ਚੀਜ਼ ਬੜੀ ਫਾਇਆਹ ਫਾਇਆਹ
ਫਾਇਆਹ ਫਾਇਆਹ, ਫਾਇਆਹ ਫਾਇਆਹ