Ishare Tere

Verified Lyrics

Ishare Tere

by Guru Randhawa

Released: July 2018 • 3 Views

Boy got me feeling so crazy
Mix me wanna be your lady
ਮੇਰਾ ਕੰਗਣਾ ਤੁਝੇ ਬੁਲਾਏ
Closer closer closer

Baby ਤੇਰੀ smile priceless
Baby ਤੇਰੀ dress backless
ਲੱਖਾਂ ਦਾ ਹੈ ਤੇਰਾ necklace
Oh ਕਰਦਾ ਹੈ ਮੈਨੂੰ impress

ਇਸ਼ਾਰੇ ਤੇਰੇ ਕੰਗਣ ਦੇ
ਤਰੀਕੇ ਦਿਲ ਮੰਗਣ ਦੇ
ਮੇਰਾ ਵੀ ਦਿਲ ਚੋਰੀ ਕੀਤਾ
ਫੈਨ ਤੇਰਾ ਬਣ ਗਿਆ ਏ

ਇਸ਼ਾਰੇ ਤੇਰੇ ਕੰਗਣ ਦੇ
ਤਰੀਕੇ ਦਿਲ ਮੰਗਣ ਦੇ
ਮੇਰਾ ਵੀ ਦਿਲ ਚੋਰੀ ਕੀਤਾ
ਫੈਨ ਤੇਰਾ ਬਣ ਗਿਆ ਏ

ਕਰਦੇ ਦੀਵਾਨੇ ਗੱਭਰੂ
ਹਾਏ ਮੋਰਨੀ ਜਿਹੀ ਮੇਰੀ ਚਾਲ ਨੇ
ਜਿਹੜਾ ਤੈਨੂੰ ਇੱਕ ਵਾਰ ਤੱਕ ਲੈ
ਹੁੰਦੇ ਮੁੰਡਿਆਂ ਦੇ ਬੁਰੇ ਹਾਲ ਨੇ

ਕਰਦੇ ਦੀਵਾਨੇ ਗੱਭਰੂ
ਹਾਏ ਮੋਰਨੀ ਜਿਹੀ ਮੇਰੀ ਚਾਲ ਨੇ
ਜਿਹੜਾ ਤੈਨੂੰ ਇੱਕ ਵਾਰ ਤੱਕ ਲੈ
ਹੁੰਦੇ ਮੁੰਡਿਆਂ ਦੇ ਬੁਰੇ ਹਾਲ ਨੇ

ਨਿ ਤੇਰਾ ਹੀ ਦੀਵਾਨਾ ਆਂ
ਏਹ ਜਾਂਦਾ ਜ਼ਮਾਨਾ ਆਂ
ਤੂੰ ਮੇਰੀ ਬੇਬੀ ਗਰਲ ਬਣ ਜਾ
ਪਿਆਰ ਕਰਕੇ ਦਿਖਾਉਣਾ ਆਂ

ਮੈਂ ਤੇਰੇ ਬਾਰੇ ਸਭ ਜਾਣਦੀ
ਤੂੰ ਛੇੜੇ ਹਰ ਕੁੜੀ ਹਾਂ ਦੀ
ਤੂੰ ਮੇਰੇ ਪਿੱਛੇ ਗੇੜੇ ਮਾਰਦਾ
ਤੇਰੇ ਹੱਥੇ ਨਹੀਓਂ ਆਉਣਾ ਆਂ

ਇਸ਼ਾਰੇ ਤੇਰੇ ਕੰਗਣ ਦੇ
ਤਰੀਕੇ ਦਿਲ ਮੰਗਣ ਦੇ
ਮੇਰਾ ਵੀ ਦਿਲ ਚੋਰੀ ਕੀਤਾ
ਫੈਨ ਤੇਰਾ ਬਣ ਗਿਆ ਏ

ਇਸ਼ਾਰੇ ਤੇਰੇ ਕੰਗਣ ਦੇ
ਤਰੀਕੇ ਦਿਲ ਮੰਗਣ ਦੇ
ਮੇਰਾ ਵੀ ਦਿਲ ਚੋਰੀ ਕੀਤਾ
ਫੈਨ ਤੇਰਾ ਬਣ ਗਿਆ ਏ

Boy got me feeling so crazy
Mix me wanna be your lady
ਮੇਰਾ ਕੰਗਣਾ ਤੁਝੇ ਬੁਲਾਏ
Closer closer closer

ਇਸ਼ਾਰੇ ਮੇਰੇ ਕੰਗਣ ਦੇ
ਤਰੀਕੇ ਦਿਲ ਮੰਗਣ ਦੇ
ਤੇਰਾ ਵੀ ਦਿਲ ਚੋਰੀ ਕੀਤਾ
ਫੈਨ ਮੇਰਾ ਬਣ ਗਿਆ ਓਏ