Ishq Tera

Verified Lyrics

Ishq Tera

by Guru Randhawa

Released: September 2019 • 1 Views

ਮੈਨੂੰ ਪਹਿਲੀ ਪਹਿਲੀ ਵਾਰ ਹੋ ਗਿਆ
ਹਾਏ ਪਹਿਲਾ ਪਹਿਲਾ ਪਿਆਰ ਹੋ ਗਿਆ
ਦਿਲ ਤੇਰੇ ਬਿਨਾਂ ਲੱਗਦਾ ਨਹੀਂ
ਦਿਲ ਹਾਥੋਂ ਬਾਹਰ ਹੋ ਗਿਆ

ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ
ਇਸ਼ਕ ਤੇਰਾ ਇਸ਼ਕ ਮੈਨੂੰ ਰੌਣ ਨਾ ਦੇਵੇ
ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ
ਇਸ਼ਕ ਤੇਰਾ ਇਸ਼ਕ ਮੈਨੂੰ ਰੌਣ ਨਾ ਦੇਵੇ

ਜੋ ਜੋ ਤੂੰ ਬੋਲੇਗੀ ਮੈਂ ਕਰ ਜਾਊਂਗਾ
ਹੱਸਦੇ ਹੱਸਦੇ ਪਿਆਰ ਦੇ ਵਿੱਚ ਮਰ ਜਾਊਂਗਾ
ਜੋ ਜੋ ਤੂੰ ਬੋਲੇਗੀ ਮੈਂ ਕਰ ਜਾਊਂਗਾ
ਹੱਸਦੇ ਹੱਸਦੇ ਪਿਆਰ ਦੇ ਵਿੱਚ ਮਰ ਜਾਊਂਗਾ

ਪਰ ਪਿਆਰ ਤੇਰਾ ਮੈਨੂੰ ਕੁਝ ਹੋਣ ਨਾ ਦੇਵੇ
ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ

ਰਾਤਾਂ ਨੂੰ ਉੱਠ ਉੱਠ ਕੇ ਤਾਰੇ ਗਿਣਦੇ ਆਂ
ਬਿਨ ਮਤਲਬ ਬਹਿ ਕੇ ਤੇਰੇ ਲਾਰੇ ਗਿਣਦੇ ਆਂ
ਰਾਤਾਂ ਨੂੰ ਉੱਠ ਉੱਠ ਕੇ ਤਾਰੇ ਗਿਣਦੇ ਆਂ
ਬਿਨ ਮਤਲਬ ਬਹਿ ਕੇ ਤੇਰੇ ਲਾਰੇ ਗਿਣਦੇ ਆਂ

ਪਿਆਰ ਕਿਸੇ ਦਾ ਨਾਲ ਇਹ ਹੋਣ ਨਾ ਦੇਵੇ
ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ