Pan India

Verified Lyrics

Pan India

by Guru Randhawa

Released: October 2025 • 1 Views

ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ
ਨਿ ਤੇਰਾ ਲੱਕ ਕਰੇ ਪੂਰਾ ਬੈਨ ਇੰਡੀਆ

ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ
ਨਿ ਤੇਰਾ ਲੱਕ ਕਰੇ ਪੂਰਾ ਬੈਨ ਇੰਡੀਆ

ਰੈਡ ਆ ਫੈਰਾਰੀ ਤੇਰੀ ਮੇਡ ਇਟਲੀ
ਨਿ ਪਾ ਕੇ ਫਰੋਕ ਪੌਂਦੀ ਫਿਰੇ ਕਿਕਲੀ
ਫੇਸ ਤੋਂ ਈਰਾਨ ਦੀ ਹਸੀਨਾ ਲਗਦੀ
ਹੋ ਕੇ ਤਿਆਰ ਤੂੰ ਕਰੀਨਾ ਲਗਦੀ

ਬੇਬੀ ਘੁੰਮੀ ਜਾਣੀ ਆਂ ਦੁਬਈ ਨਿ
ਬੇਬੀ ਮੂਵ ਕਰ ਗਈ ਮੁੰਬਈ ਨਿ
ਗੋਰੀ ਧੌਣ ਉੱਤੇ ਚੇਨ ਮਾਰੇ ਲਿਸ਼ਕਾਂ
ਸਾਰਾ ਹੀ ਗਵਾਈ ਬੈਠਾ ਚੈਨ ਇੰਡੀਆ

ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ
ਨਿ ਤੇਰਾ ਲੱਕ ਕਰੇ ਪੂਰਾ ਬੈਨ ਇੰਡੀਆ

ਕੈਰੀ ਦਾ ਫਰੂਟ ਕਿਹੜਾ ਖਾਈ ਜਾਣੀ ਏਂ
ਪੈਰਿਸ ਤੋਂ ਪਲਾਜ਼ੋ ਬਣਵਾਈ ਜਾਣੀ ਏਂ
ਸਵਿਟਜ਼ਰਲੈਂਡ ਤੋਂ ਜੜਾ ਕੇ ਪਿੰਕ ਡਾਇਮੰਡ ਨਿ
ਫਿੰਗਰ ਦੀ ਰਿੰਗ ਜਿਹ ਦਿਖਾਈ ਜਾਣੀ ਏਂ

ਬੇਬੀ ਮਾਸਕਾਰਾ ਮੈਕਸੀਕੋ ਦਾ
ਬੇਬੀ ਤੇਰਾ ਰੰਗ ਐਵੇਂ ਹੀ ਤੋ ਜਾ
ਆ ਨਾ ਦੁਪਹਿਰੇ ਬਾਹਰ ਲੈ ਕੇ ਛੱਤਰੀ
ਤੱਕ ਤੱਕ ਹੋਜੂ ਤੈਨੂੰ ਟੈਨ ਇੰਡੀਆ

ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ
ਨਿ ਤੇਰਾ ਲੱਕ ਕਰੇ ਪੂਰਾ ਬੈਨ ਇੰਡੀਆ

ਦਿੱਲੀ ਆਲਾ ਨਖਰਾ ਤੇਰੇ ਤੇ ਫੱਬਦਾ
ਫੈਸ਼ਨ ਚਲਾਵੇ ਬਿੱਲੋ ਤੂੰ ਅੱਜ ਦਾ
ਦੁਨੀਆ ਨੂੰ ਭੁੱਲ ਗਈ ਪੰਜਾਬ ਆ ਕੇ ਨਿ
ਇੰਗਲੈਂਡ ਵੋਗ ਤੈਨੂੰ ਫਿਰੇ ਲੱਭਦਾ

ਬੇਬੀ ਤੇਰੀ ਤੁਰਕੀ ਦੀ ਤੋਰ ਨਿ
ਬੇਬੀ ਤੈਨੂੰ ਵੇਖ ਚੜੇ ਲੋਰ ਨਿ
ਤੇਰੇ ਪਿੱਛੇ ਗੁਰੂ ਗਿੱਲ ਗੁਰਜੀਤ ਨੂੰ
ਲੱਗ ਪੈ ਨਾ ਕਿੱਥੇ ਮਾੜਾ ਕਹਿਣ ਇੰਡੀਆ

ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ
ਨਿ ਤੇਰਾ ਲੱਕ ਕਰੇ ਪੂਰਾ ਬੈਨ ਇੰਡੀਆ