ਸਿਰ ਤੋਂ ਪੈਰਾਂ ਤੱਕ
You so perfect
ਪਿੰਡ ਤੋਂ ਸ਼ਹਿਰਾਂ ਤੱਕ
You so perfect
ਓ ਤੇਰਾ ਕਿਮ ਤੋਂ ਵੀ ਗੋਲ ਲੱਕ
Cause you so perfect
ਸਾਰੇ ਤੇਰੇ ਤੇ ਜਤਾਉਂਦੇ ਹੱਕ
You so perfect
ਸੋਹਣੀਏ, ਬੁਲਾਂਦੀ ਤੇਰੀ ਸੁਰਖੀ
ਤੂੰ ਪੱਟ ਦਿੱਤਾ ਤੁਰਕੀ
ਗੱਲ ਤੇਰੀ ਤੁਰਪੀ
ਹਾਏ ਹੀਰ ਨੇ ਆ ਦਿੱਤੀ ਤੈਨੂੰ ਗੁੜਤੀ
ਨਿੱਤ ਤੇਰੀ ਕੁੜਤੀ
ਲੱਤਾ ਦੀ ਜਿਵੇਂ ਮੁਰਕੀ
ਅੱਗ ਲਾਉਣ ਨਖਰੇ ਨੇ ਪੱਟ ਪੰਜਾਬ ਨੀ
ਤੂੰਹੀਂ ਕੱਲੀ ਦੁਨੀਆ ਤੇ ਕੁੱਟਦੀ ਸਵਾਦ ਨੀ
ਤੇਰੇ ਅੱਗੇ ਲੱਗਦੇ ਹੁਸਨ ਸਾਰੇ ਫਰਜ਼ੀ
ਨਾ ਕੋਈ ਤੇਥੋਂ ਪਹਿਲਾਂ ਸੋਹਣੀ, ਨਾ ਕੋਈ ਤੇਥੋਂ ਬਾਅਦ ਨੀ
ਗੋਲ ਗੋਲ ਅੱਡੀਆਂ ਦੀ ਠੱਕ ਠੱਕ
You so perfect
ਡਰੈੱਸਾਂ ਉੱਤੇ ਲਾਵੇ ਲੱਖ
You so perfect
ਸੱਜੇ ਮੱਥੇ ਆਲੀ ਤੇਰੀ ਲੱਟ
You r so perfect
ਤੇਰੀ ਜੁਈ ਤੋਂ ਵੀ ਮਾੜੀ ਲੱਟ
Not so perfect
ਸਿਰ ਤੋਂ ਪੈਰਾਂ ਤੱਕ
You so perfect
ਪਿੰਡ ਤੋਂ ਸ਼ਹਿਰਾਂ ਤੱਕ
You so perfect
ਓ ਤੇਰਾ ਕਿਮ ਤੋਂ ਵੀ ਗੋਲ ਲੱਕ
Cause you so perfect
ਸਾਰੇ ਤੇਰੇ ਤੇ ਜਤਾਉਂਦੇ ਹੱਕ
You so perfect
ਲੰਬੂ ਵਾਂਗੂੰ ਵਿੱਸ਼-ਵਿੱਸ਼ ਧਰਤੀ ਤੇ ਤੁਰੇ
ਤੇਰਾ ਡਬਲ ਸਵਿੰਗ ਲੱਕ ਖਾਏ ਨੀ
ਲੰਡਨ ਦੇ ਸਭ ਤੋਂ ਮਸ਼ਹੂਰ ਦਰਜ਼ੀ ਤੋਂ
ਗਲ ਪਾਣ ਪੱਤੇ ਵਾਲੇ ਬਣਵਾਏ ਨੀ
ਅੱਖਾਂ ਤੋਂ ਛੇੜ-ਛੇੜ ਚੱਕਦੀ ਨਈਂ
ਲੰਘ ਜਾਵੇ ਮੁੰਡਿਆਂ ਨੂੰ ਤੱਕਦੀ ਨਈਂ
ਕਦੇ ਪੈਰਿਸ, ਕਦੇ ਤੂੰ ਦੁਬਈ ਹੁੰਨੀ ਐਂ
ਕਰ-ਕਰ ਸ਼ਾਪਿੰਗਾਂ ਤੂੰ ਥੱਕਦੀ ਨਈਂ
ਖਰਚ ਦੀ ਲੱਖ ਲੱਖ
You so perfect
ਨਿੱਕਲਦੀ ਜੱਚ-ਜੱਚ
You so perfect
ਤੇਰੀ ਬਿਊਟੀ ਨੂੰ ਨੰਬਰ 10
You so perfect
ਚੋਬਰਾਂ ਨੂੰ ਪਾਉਂਦੀ ਗਾਸ਼
Not so perfect
ਸਿਰ ਤੋਂ ਪੈਰਾਂ ਤੱਕ
You so perfect
ਪਿੰਡ ਤੋਂ ਸ਼ਹਿਰਾਂ ਤੱਕ
You so perfect
ਓ ਤੇਰਾ ਕਿਮ ਤੋਂ ਵੀ ਗੋਲ ਲੱਕ
Cause you so perfect
ਸਾਰੇ ਤੇਰੇ ਤੇ ਜਤਾਉਂਦੇ ਹੱਕ
You so perfect
ਹੁਸਨਾਂ ਦਾ ਡੰਗ ਮਾਰੇ ਨਾਗ ਦੀ ਬੱਚੀ
ਤੌਬਾ-ਤੌਬਾ, ਅੱਗ, ਕੁੜੀ ਬਣਕੇ ਨੱਚੀ
ਨੈਣਾਂ 'ਚ ਸਰੂਰ ਸੱਤ ਬੋਤਲਾਂ ਜਿੰਨਾਂ
ਰਸ਼ਮੀ ਜਿਹੇ ਅੰਗ, ਉਮਰ ਕੱਚੀ
ਗੁਰੂ ਨੂੰ ਵੀ ਮਾਰੇ ਅੱਖ
You so perfect
ਗਿੱਲ ਰੋਨੀ ਲਾਏ ਪੱਟ
You so perfect
ਪਿੰਡਾਂ ਦੇ ਤੂੰ ਮਾਰੇ ਜੱਟ
Cause you so perfect
ਤੇਨੂੰ ਮਾਫ਼ ਨੇ ਕਤਲ 8
Not so perfect
ਸਿਰ ਤੋਂ ਪੈਰਾਂ ਤੱਕ
You so perfect
ਪਿੰਡ ਤੋਂ ਸ਼ਹਿਰਾਂ ਤੱਕ
You so perfect
ਓ ਤੇਰਾ ਕਿਮ ਤੋਂ ਵੀ ਗੋਲ ਲੱਕ
Cause you so perfect
ਸਾਰੇ ਤੇਰੇ ਤੇ ਜਤਾਉਂਦੇ ਹੱਕ
You so perfect