ਨੈਣਾਂ ਦੇ ਆਖੇ ਲੱਗ ਲੱਗ ਕੇ
ਨੈਣਾਂ ਦੇ ਆਖੇ
ਨੈਣਾਂ ਦੇ ਆਖੇ ਲੱਗ ਲੱਗ ਕੇ
ਨੈਣਾਂ ਦੇ ਆਖੇ ਲੱਗ ਲੱਗ ਕੇ
ਹੰਝੂਆਂ ਦੇ ਵਿਚੋਂ ਨੀ ਮੈਂ ਪਿਆਰ ਲੱਭਦਾ
ਇੱਕ ਵਾਰੀ ਨਹੀਂ, ਵਾਰ ਵਾਰ ਲੱਭਦਾ
ਹੰਝੂਆਂ ਦੇ ਵਿਚੋਂ ਨੀ ਮੈਂ ਪਿਆਰ ਲੱਭਦਾ
ਇੱਕ ਵਾਰੀ ਨਹੀਂ, ਵਾਰ ਵਾਰ ਲੱਭਦਾ
ਦਿਲ ਵਿਚ ਜਿਹੜੀ ਤੇਰੀ ਯਾਦ ਰਹਿ ਗਈ
ਯਾਦਾਂ ਵਿਚ ਯਾਦਾਂ ਦੀ ਬਹਾਰ ਲੱਭਦਾ
ਪਤਾ ਵੀ ਨਹੀਂ ਲੱਗਿਆ ਕੇਹੜੇ ਵੇਲੇ ਮੈਂ
ਤੈਨੂੰ ਗਵਾ ਬੈਠਾ
ਨੈਣਾਂ ਦੇ ਆਖੇ ਲੱਗ ਲੱਗ ਕੇ
ਨੈਣਾਂ ਦੇ ਆਖੇ ਲੱਗ ਲੱਗ ਕੇ
ਮੈਂ ਨੈਣ ਰੋਵਾ ਬੈਠਾ
ਦਿਲ ਦੀ ਗੱਲ ਸੁਣ ਸੁਣ ਕੇ
ਦਿਲ ਦੀ ਗੱਲ ਸੁਣ ਸੁਣ ਕੇ
ਰੋਗ ਦਿਲ ਨੂੰ ਲਾ ਬੈਠਾ
ਨੈਣਾਂ ਦੇ ਆਖੇ ਲੱਗ ਲੱਗ ਕੇ
ਨੈਣਾਂ ਦੇ ਆਖੇ ਲੱਗ ਲੱਗ ਕੇ
ਦੋ ਨੈਣ ਤੇਰੇ, ਦੋ ਨੈਣ ਮੇਰੇ
ਮਿਲ ਮਿਲ ਕੇ ਹੋ ਗਏ ਚਾਰ
ਮੈਨੂੰ ਕੀ ਪਤਾ ਸੀ ਪਿਆਰ ਤੇਰਾ
ਨਹੀਂ ਪਿਆਰ ਸੀ, ਸੀ ਓ ਵਪਾਰ
ਦੋ ਨੈਣ ਤੇਰੇ, ਦੋ ਨੈਣ ਮੇਰੇ
ਮਿਲ ਮਿਲ ਕੇ ਹੋ ਗਏ ਚਾਰ
ਮੈਨੂੰ ਕੀ ਪਤਾ ਸੀ ਪਿਆਰ ਤੇਰਾ
ਨਹੀਂ ਪਿਆਰ ਸੀ, ਸੀ ਓ ਵਪਾਰ
ਪਿਆਰ ਦੀ ਉਮਰ ਵਿਚ ਰੂਹ ਆਪਣੀ
ਮੈਂ ਕਰ ਸਵਾ ਬੈਠਾ
ਨੈਣਾਂ ਦੇ ਆਖੇ ਲੱਗ ਲੱਗ ਕੇ
ਨੈਣਾਂ ਦੇ ਆਖੇ ਲੱਗ ਲੱਗ ਕੇ
ਮੈਂ ਨੈਣ ਰੋਵਾ ਬੈਠਾ
ਦਿਲ ਦੀ ਗੱਲ ਸੁਣ ਸੁਣ ਕੇ
ਦਿਲ ਦੀ ਗੱਲ ਸੁਣ ਸੁਣ ਕੇ
ਰੋਗ ਦਿਲ ਨੂੰ ਲਾ ਬੈਠਾ
ਨੈਣਾਂ ਦੇ ਆਖੇ ਲੱਗ ਲੱਗ ਕੇ
ਹਾਏ ਦਿਲ ਮੇਰੇ ਵਿਚ ਰਹਿ ਗਈ
ਹਾਏ ਦਿਲ ਮੇਰੇ ਦੀ ਗੱਲ
ਤੇਰੀ ਯਾਦ ਆਈ, ਤੂੰ ਨਾ ਆਇਆ
ਨਾ ਅੱਜ ਆਇਆ, ਨਾ ਕੱਲ
ਹਾਏ ਦਿਲ ਮੇਰੇ ਵਿਚ ਰਹਿ ਗਈ
ਹਾਏ ਦਿਲ ਮੇਰੇ ਦੀ ਗੱਲ
ਤੇਰੀ ਯਾਦ ਆਈ, ਤੂੰ ਨਾ ਆਇਆ
ਨਾ ਅੱਜ ਆਇਆ, ਨਾ ਕੱਲ
ਤੇਰੇ ਦਿਲ ਤੇ ਗੁਰੂ ਦੇ
ਸਾਰੇ ਹੱਕ ਵੀ
ਐਵੇਂ ਗਵਾ ਬੈਠਾ
ਨੈਣਾਂ ਦੇ ਆਖੇ ਲੱਗ ਲੱਗ ਕੇ
ਨੈਣਾਂ ਦੇ ਆਖੇ ਲੱਗ ਲੱਗ ਕੇ
ਮੈਂ ਨੈਣ ਰੁਆ ਬੈਠਾ
ਦਿਲ ਦੀ ਗੱਲ ਸੁਣ ਸੁਣ ਕੇ
ਦਿਲ ਦੀ ਗੱਲ ਸੁਣ ਸੁਣ ਕੇ
ਰੋਗ ਦਿਲ ਨੂੰ ਲਾ ਬੈਠਾ
ਨੈਣਾਂ ਦੇ ਆਖੇ ਲੱਗ ਲੱਗ ਕੇ
ਨੈਣਾਂ ਦੇ ਆਖੇ ਲੱਗ ਲੱਗ ਕੇ
ਮੈਂ ਨੈਣ ਰੋਵਾ ਬੈਠਾ
ਦਿਲ ਦੀ ਗੱਲ ਸੁਣ ਸੁਣ ਕੇ
ਦਿਲ ਦੀ ਗੱਲ ਸੁਣ ਸੁਣ ਕੇ
ਰੋਗ ਦਿਲ ਨੂੰ ਲਾ ਬੈਠਾ
ਨੈਣਾਂ ਦੇ ਆਖੇ ਲੱਗ ਲੱਗ ਕੇ