ਵਾਜਿਆਂ ਦੇ ਵਾਂਗ ਨੇ ਵਜਾਏ
ਨੇ ਕਾਂਡੇ ਬਣਕੇ ਜੋ ਰਾਹਾਂ ਵਿੱਚ ਆਏ
ਕਰ ਦਿੱਤੇ ਦੂਰੋਂ hello ਹੀ
ਲੰਡੂ ਬੰਦੇ ਕਦੇ ਕੋਲ ਨਹੀਂ ਬਿਠਾਏ
ਮੌਤ ਦਬਦੀ ਆ ਪੈਰਾਂ ਤੇਰੇ ਜੱਟ ਦੀਆਂ
ਤੂੰ ਜਿਹਦੇ ਕਰਕੇ ਰੰਗਾਉਂਦੀ ਫਿਰੇ ਚੁੰਨੀਆਂ
ਨੀ ਰੌਲੇ ਛਿਡ਼ਦੇ ਤੇ ਗੱਲਾਂ ਬਾਤਾਂ ਹੁੰਦੀਆਂ
ਨਹੀਂਓ ਗੱਬਰੂ ਵਟਾਉਂਦਾ ਚੱਲੇ ਮੁੰਡੀਆਂ
ਗੇੜੇ ਲਾਈਏ ਜਦੋਂ ਗੱਡੀਆਂ ’ਚ ਬਹਿ ਕੇ ਨੀ
ਹਾਲਾ ਗੁੱਲਾ ਸਾਡਾ ਵੇਖਦੀ ਆ ਦੁਨੀਆ
ਤੌਰ ਟੱਪਾ ਸਾਡਾ ਵੇਖਦੀ ਆ ਦੁਨੀਆ
ਰੌਲੇ ਛਿਡ਼ਦੇ ਤੇ ਗੱਲਾਂ ਬਾਤਾਂ ਹੁੰਦੀਆਂ
ਵੱਜਦੇ ਰਕਾਨੇ ਲਲਕਾਰੇ
ਪੂਰੀ ਪੌਂਚ ਸਰਕਾਰੇ ਦਰਬਾਰੇ
ਖਾ ਲਈਏ ਕਾਲਾ ਮਾਲ ਡੰਗ ਦਾ
ਨੀ ਸਾਰਾ ਦਿਨ ਆਉਂਦੇ ਨੇ ਹੁਲਾਰੇ
ਲੱਭ ਹੋਰ ਕੋਈ ਆਪਣੇ ਤੂੰ match ਦਾ
ਜਾਂ ਸਾਡੀ ਯਾਰੀ ਮਾੜੀ ਰਾਹਾਂ ਜਿਵੇਂ ਸੁਣੀਆਂ
ਨੀ ਰੌਲੇ ਛਿਡ਼ਦੇ ਤੇ ਗੱਲਾਂ ਬਾਤਾਂ ਹੁੰਦੀਆਂ
ਨਹੀਂਓ ਗੱਬਰੂ ਵਟਾਉਂਦਾ ਚੱਲੇ ਮੁੰਡੀਆਂ
ਗੇੜੇ ਲਾਈਏ ਜਦੋਂ ਗੱਡੀਆਂ ’ਚ ਬਹਿ ਕੇ ਨੀ
ਹਾਲਾ ਗੁੱਲਾ ਸਾਡਾ ਵੇਖਦੀ ਆ ਦੁਨੀਆ
ਤੌਰ ਟੱਪਾ ਸਾਡਾ ਵੇਖਦੀ ਆ ਦੁਨੀਆ
ਰੌਲੇ ਛਿਡ਼ਦੇ ਤੇ ਗੱਲਾਂ ਬਾਤਾਂ ਹੁੰਦੀਆਂ
ਓਹ ਦਿਲਾਂ ਵਿੱਚ residence ਗੱਬਰੂ president
ਡੱਲ ਦੇਸੀ ਜੱਟ ਉੱਤੇ ਪੜਦੀ ਤੂੰ convent
ਪਟਦੀ ਖਰੂਦ ਫਿਰੇ ਯਾਰਾਂ ਦੀ black benz
ਨਿਗਾਹ ਰੱਖੇ ਮਿੱਤਰਾਂ ਤੇ centre intelligence
ਓਹ ਜੜਾਂ ਵਿੱਚ ਬੈਠਾ ਮਾੜਾ ਕਹਿੰਦੇ ਗੱਬਰੂ
ਮਾੜੀਆਂ ਨੇ ਜਿਵੇਂ ਨਰਮੇ ਨੂੰ ਸੁੰਡੀਆਂ
ਨੀ ਰੌਲੇ ਛਿਡ਼ਦੇ ਤੇ ਗੱਲਾਂ ਬਾਤਾਂ ਹੁੰਦੀਆਂ
ਨਹੀਂਓ ਗੱਬਰੂ ਵਟਾਉਂਦਾ ਚੱਲੇ ਮੁੰਡੀਆਂ
ਗੇੜੇ ਲਾਈਏ ਜਦੋਂ ਗੱਡੀਆਂ ’ਚ ਬਹਿ ਕੇ ਨੀ
ਹਾਲਾ ਗੁੱਲਾ ਸਾਡਾ ਵੇਖਦੀ ਆ ਦੁਨੀਆ
ਤੌਰ ਟੱਪਾ ਸਾਡਾ ਵੇਖਦੀ ਆ ਦੁਨੀਆ
ਰੌਲੇ ਛਿਡ਼ਦੇ ਤੇ ਗੱਲਾਂ ਬਾਤਾਂ ਹੁੰਦੀਆਂ
Hip hop ਗੱਡੀ ਵਿੱਚ ਗੀਤ
ਬਿੱਲੋ Vegas trip peg neat
ਪਤਾ ਲੱਗਦੀ ਏ ਕਲਾਕਾਰੀ ਗੋਰੀਏ
ਬਣਾਉਂਦਾ ਮੁੰਡਾ Dhillon’an ਦਾ beat
ਕਰੀਂ ਜਰਾ ਗੌਰ
ਪੈਰੀਂ ਪਾ ਕੇ ਰੱਖੇ ਜੱਟ LV Dior
ਜਿੱਥੇ ਬਹਿਜਾ ਬਹਿਜਾ ਜੱਟ ਕਰਵਾਵੇ
ਉੱਥੇ ਚੱਲਦਾ ਨਹੀਂ ਦੁੱਕੀਆਂ ਦਾ ਜ਼ੋਰ
ਵੇਖ ਲੈ ਅਜ਼ਮਾ ਕੇ Gurjit Gill ਨੂੰ
ਕਦੇ ਯਾਰ ਕਹਿ ਕੇ ਲਾਈਆਂ ਨਹੀਂਓ ਕੁੰਡੀਆਂ
ਨੀ ਰੌਲੇ ਛਿਡ਼ਦੇ ਤੇ ਗੱਲਾਂ ਬਾਤਾਂ ਹੁੰਦੀਆਂ
ਨਹੀਂਓ ਗੱਬਰੂ ਵਟਾਉਂਦਾ ਚੱਲੇ ਮੁੰਡੀਆਂ