ਮੋਟੀ ਮੋਟੀ ਅੱਖ ਤੇਰੀ ਕਰਦੀ ਸਵਾਲ
ਟੇਢਾ ਟੇਢਾ ਤੱਕੇ ਹੋਈ ਜਾਂਦਾ ਬੁਰਾ ਹਾਲ
ਕੱਚ ਦਾ ਸ਼ਰੀਰ ਤੇਰਾ ਕਰਦਾ ਕਮਾਲ
ਜੇ ਤੂੰ mind ਨਾ ਕਰੇ ਮੈਂ ਕਰਾਂ touch ਨੀ
ਤੂੰ ਹੌਲੀ ਹੌਲੀ ਨੱਚ ਨੀ
ਤੂੰ ਹੌਲੀ ਹੌਲੀ ਨੱਚ ਨੀ
ਐਵੇਂ ਤੋੜ ਕੇ ਨਾ ਬੈਠੀ ਨੀ ਤੂੰ ਲੱਕ ਨੀ
ਤੂੰ ਹੌਲੀ ਹੌਲੀ ਨੱਚ ਨੀ
ਤੂੰ ਹੌਲੀ ਹੌਲੀ ਨੱਚ ਨੀ
ਐਵੇਂ ਤੋੜ ਕੇ ਨਾ ਬੈਠੀ ਨੀ ਤੂੰ ਲੱਕ ਨੀ
ਤੂੰ ਹੌਲੀ ਹੌਲੀ ਨੱਚ ਨੀ
ਤੂੰ ਹੌਲੀ ਹੌਲੀ ਨੱਚ ਨੀ
ਓਹ ਅੱਗ ਲਾਉਂਦਾ ਤੇਰਾ ਹੁਸਨ ਤਬਾਹੀ
ਲੱਗੇ ਗੱਲਾਂ ਤੋਂ ਤੂੰ Chandigarh ਤੋਂ ਆਈ
ਓਹ ਜਿਵੇਂ moon ਕਰੇ shine ਤੇਰਾ ਰੰਗ ਨੀ
ਤੈਨੂੰ ਵੇਖ ਵੇਖ ਹੋ ਗਿਆ ਮੈਂ ਆਹੀ
ਤੇਰੇ ਬਾਰੇ ਸਾਰੀਆਂ ਅਫ਼ਵਾਹਾਂ ਬਿੱਲੋ ਸੱਚ ਨੀ
ਤੂੰ ਹੌਲੀ ਹੌਲੀ ਨੱਚ ਨੀ
ਤੂੰ ਹੌਲੀ ਹੌਲੀ ਨੱਚ ਨੀ
ਐਵੇਂ ਤੋੜ ਕੇ ਨਾ ਬੈਠੀ ਨੀ ਤੂੰ ਲੱਕ ਨੀ
ਤੂੰ ਹੌਲੀ ਹੌਲੀ ਨੱਚ ਨੀ
ਤੂੰ ਹੌਲੀ ਹੌਲੀ ਨੱਚ ਨੀ
ਓਹ ਤੇਰੇ ਜਿਹੇ ਲੱਖਾਂ ਫਿਰੇ
ਤੇ ਮੈਂ ਦਿਲ ਨਾ ਕਿਸੇ ਦੇ ਨਾਲ ਲਾਉਂਦੀ
ਓਹ ਤੇਰੇ ਜਿਹੇ ਲੱਖਾਂ ਫਿਰੇ
ਤੇ ਮੈਂ ਦਿਲ ਨਾ ਕਿਸੇ ਦੇ ਨਾਲ ਲਾਉਂਦੀ
ਓਹ easy easy ਲੈਣਾ ਮੁੜਨਿਆ
ਨਾ ਨਾ ਹੱਥ ਨਾ ਕਿਸੇ ਦੇ ਆਉਂਦੀ
ਓਹ easy easy ਲੈਣਾ ਮੁੜਨਿਆ
ਨਾ ਨਾ ਹੱਥ ਨਾ ਕਿਸੇ ਦੇ ਆਉਂਦੀ
Please ਦਿਲ ਮੈਨੂੰ ਦੇਓ oh oh oh
ਤੁਸੀਂ ਰੱਬ ਕੋਲੋਂ ਥੋੜਾ ਜਿਹਾ ਡਰੋ oh oh
ਸਾਡੇ ਤੇ ਵੀ ਥੋੜਾ ਜਿਹਾ ਮਰੋ oh oh
Please excuse ਕਰੋ oh oh oh
ਤੇਰੀ ਮੇਰੀ ਜੋੜੀ high too much ਨੀ
ਤੂੰ ਹੌਲੀ ਹੌਲੀ ਨੱਚ ਨੀ
ਤੂੰ ਹੌਲੀ ਹੌਲੀ ਨੱਚ ਨੀ
ਐਵੇਂ ਤੋੜ ਕੇ ਨਾ ਬੈਠੀ ਨੀ ਤੂੰ ਲੱਕ ਨੀ
ਤੂੰ ਹੌਲੀ ਹੌਲੀ ਨੱਚ ਨੀ
ਤੂੰ ਹੌਲੀ ਹੌਲੀ ਨੱਚ ਨੀ
ਐਵੇਂ ਤੋੜ ਕੇ ਨਾ ਬੈਠੀ ਨੀ ਤੂੰ ਲੱਕ ਨੀ
ਤੂੰ ਹੌਲੀ ਹੌਲੀ ਨੱਚ ਨੀ
ਤੂੰ ਹੌਲੀ ਹੌਲੀ ਨੱਚ ਨੀ
ਐਵੇਂ ਤੋੜ ਕੇ ਨਾ ਬੈਠੀ ਨੀ ਤੂੰ ਲੱਕ ਨੀ
ਤੂੰ ਹੌਲੀ ਹੌਲੀ ਨੱਚ ਨੀ
ਤੂੰ ਹੌਲੀ ਹੌਲੀ ਨੱਚ ਨੀ