Killa

Lyrics

Killa

by Guru Randhawa

Released: Unknown • 4 Views

ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ
ਓ ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ
ਗੁੱਗੂ ਗਿੱਲ ਵਾਂਗੂੰ ਚੱਲੇ ਮੁੰਡਾ ਹੱਥੀਂ ਤੋਰ ਨੀ
ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ

ਓ ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ
ਓ ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ
ਗੁੱਗੂ ਗਿੱਲ ਵਾਂਗੂੰ ਚੱਲੇ ਮੁੰਡਾ ਹੱਥੀਂ ਤੋਰ ਨੀ
ਓ ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ

ਓ ਬੱਡਿਆਂ ਦੇ ਮੂੰਹ ਆ ਤੇ ਜਾਨ ਪੂਰੀ ਦੌਲਿਆਂ ’ਚ ਆ
ਨੀ ਵੈਸੇ ਮੁੰਡਾ ਵੇਖਣੇ ਨੂੰ ਹੌਲਿਆਂ ’ਚ ਆ
ਪਿੰਡੋਂ ਬਾਹਰ ਰਹੇ ਮੁੰਡਾ ਰੋਲੀਆਂ ’ਚ ਨੀ
ਪਿੰਡ ਵੱਧਦੇ ਹੀ ਮੁੰਡਾ ਹਾਏ ਨੀ ਰੌਲਿਆਂ ’ਚ ਆ

ਓ ਗੱਬਾ ਚੱਲੇ ਭਾਬੀ ਤੇਰਾ ਨਿੱਕਾ ਦੇਵਰ ਨੀ
ਓ ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ
ਗੁੱਗੂ ਗਿੱਲ ਵਾਂਗੂੰ ਚੱਲੇ ਮੁੰਡਾ ਹੱਥੀਂ ਤੋਰ ਨੀ
ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ

ਓ ਸਭਕੇ ਨਾਂ ਮੂੰਹਾਂ ’ਤੇ ਲਵਾਤੇ ਜਿੰਦੇ
ਭੰਨ ਦਈਏ ਵੱਖੀਆਂ ਜੋ ਜ਼ਿਆਦਾ ਸਿੰਘਰੇ
ਓ ਵੈਰੀ ਨੂੰ ਵਿਛਾ ਦਈਏ ਸੁਹਾਗੇ ਵਾਂਗ ਨੀ
ਪਿੰਡ ਸੱਜੀ ਸੱਜੀ ਕਹਿੰਦੇ ਮੈਨੂੰ ਡੱਡੇ ਵਾਂਗ ਨੀ

ਵੱਡਾ ਐਡਾ ਵੈਰੀ ਜਿਦਾ ਗੇਂਡਾ ਡੋਰ ਨੀ
ਓ ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ
ਗੁੱਗੂ ਗਿੱਲ ਵਾਂਗੂੰ ਚੱਲੇ ਮੁੰਡਾ ਹੱਥੀਂ ਤੋਰ ਨੀ
ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ

ਪੈਰੀਂ 1.5 ਲੱਖ ਜੱਟ ਦੇ
ਭਾਬੀ ਮਾਰੇ ਪੱਟ ਤੇ
ਮਿਲੀਅਨ ਮਾਰੇ ਹਰ ਵੀਕਲੀ
ਪ੍ਰਾਈਵੇਟ ਜੈੱਟ ਉੱਤੇ ਹੁੰਦੇ ਨੇ ਵਕੀਲ ਬਿੱਲੋ
ਜਦੋਂ ਪੈਂਦੀ ਜੱਟ ਦੀ ਤਰੀਕ ਨੀ

ਅੰਨੀ ਜਾਨ ਜਿਵੇਂ ਆ ਗ੍ਰੀਕ ਗੌਡ ਨੀ
ਓ ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ
ਗੁੱਗੂ ਗਿੱਲ ਵਾਂਗੂੰ ਚੱਲੇ ਮੁੰਡਾ ਹੱਥੀਂ ਤੋਰ ਨੀ
ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ

ਹੱਥ ਲਾ ਕੇ ਮੋੜਾ ਜਿਵੇਂ ਭੱਜੇ ਚੋਰ ਨੀ
ਬੜੇ ਹੋ ਗਏ ਸਾਥੋਂ ਇਨਸਿਕਿਊਰ ਨੀ
ਡੋਗਰਾ ਦੇ ਪਿੰਡ ਜੱਟ ਝੋਣਾ ਮੋੜ ਨੀ
ਓ ਬੁੱਕੇ ਗਿੱਲੇ ਵਾਲਾਂ ਵਿੱਚ ਨੀਲਾ ਫੋਰਡ ਨੀ

ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ
ਓ ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ
ਗੁੱਗੂ ਗਿੱਲ ਵਾਂਗੂੰ ਚੱਲੇ ਮੁੰਡਾ ਹੱਥੀਂ ਤੋਰ ਨੀ
ਓ ਕਿੱਲਾ ਲੈ ਲੀ ਜੱਟ ਨੇ ਜ਼ਮੀਨ ਹੋਰ ਨੀ