Munde Mar Gaye

Lyrics

Munde Mar Gaye

by Guru Randhawa

Released: March 2021 • 4 Views

ਹੋ ਨੈਣ ਤੇਰੇ ਨੇ ਦੋਵੇਂ
ਤਲਵਾਰ ਗੋਰੀਏ ਨੀ
ਚੁੱਪ ਚਾਪੇ ਕਰਦੇ
ਹਾਏ ਵਾਰ ਗੋਰੀਏ ਨੀ

ਹੋ ਮਿਲਣੇ ਨੂੰ ਤੂੰ ਆਜਾ
ਹੈ ਸ਼ਨਿਵਾਰ ਗੋਰੀਏ ਨੀ
ਨਾ ਨਾ ਨਾ ਨਾ ਨਾ ਨਾ ਕਰ
ਇੰਨਕਾਰ ਗੋਰੀਏ ਨੀ

ਡੈਲੀ ਦੇ ਕਿੰਨੇ ਮੁੰਡੇ
ਸੂਲੀਆਂ ਤੇ ਚੜ੍ਹ ਗਏ

ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ

ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ

ਤੈਨੂੰ ਪਤਾ ਨੀ
ਤੇਰੇ ਪਿੱਛੇ ਕੀ ਕੀ ਕਰਦੇ

ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ

ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ

ਤੇਰੇ ਤੇ ਮਰਦਾ ਦਿਲ ਰਹਿੰਦਾ ਡਰਦਾ
ਪਲੀਜ਼ ਡੋੰਟ ਸੇ ਨੋ ਰਿਕੁਐਸਟ ਤੈਨੂੰ ਕਰਦਾ
ਤੇਰੇ ਤੇ ਮਰਦਾ ਦਿਲ ਰਹਿੰਦਾ ਡਰਦਾ
ਪਲੀਜ਼ ਡੋੰਟ ਸੇ ਨੋ ਰਿਕੁਐਸਟ ਤੈਨੂੰ ਕਰਦਾ

ਆ ਛੋੜ ਛਾੜ ਕੇ ਆਇਆ ਮੈਂ
ਘਰ ਬਾਰ ਗੋਰੀਏ ਨੀ
ਜਾਨ ਤੋਂ ਜਿਆਦਾ ਕਰਦਾ
ਤੈਨੂੰ ਪਿਆਰ ਗੋਰੀਏ ਨੀ

ਹੋ ਮਿਲਣੇ ਨੂੰ ਤੂੰ ਆਜਾ
ਹੈ ਸ਼ਨਿਵਾਰ ਗੋਰੀਏ ਨੀ
ਨਾ ਨਾ ਨਾ ਨਾ ਨਾ ਨਾ ਕਰ
ਇੰਨਕਾਰ ਗੋਰੀਏ ਨੀ

ਡੈਲੀ ਦੇ ਕਿੰਨੇ ਮੁੰਡੇ
ਸੂਲੀਆਂ ਤੇ ਚੜ੍ਹ ਗਏ

ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ

ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ

ਸੁਣ ਮੇਰੀ ਬੇਬੀ ਕਰਤਾ ਤੂੰ ਕ੍ਰੇਜ਼ੀ
ਲਮ੍ਹੇ ਨੇ ਲੇਜ਼ੀ ਵਿਦਾਊਟ ਯੂ
ਸੁਣ ਮੇਰੀ ਬੇਬੀ ਕਰਤਾ ਤੂੰ ਕ੍ਰੇਜ਼ੀ
ਲਮ੍ਹੇ ਨੇ ਲੇਜ਼ੀ ਵਿਦਾਊਟ ਯੂ

ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ

ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ
ਮੁੰਡੇ ਮਰ ਗਏ ਮਰ ਗਏ ਮਰ ਗਏ