ਸਾਰਾ ਬਦਲਦਾ ਜੱਗ ਜਹਾਨ ਅਚਨਚੇਤ ਹੀ ਜਦੋਂ ਉਹ ਪਿਆਰ ਮੁੜਦਾ ਓਸ ਵਕਤ ਫੇਰ ਹਸਰਤਾਂ ਨੱਚਦੀਆਂ ਨੇ ਚਾਹਤ ਹਾਸਿਆਂ ਦਾ ਜੋ ਸੰਸਾਰ ਮੁੜਦਾਨਸ਼ਾ ਚੜ੍ਹ ਜਾਂਦਾ ਨੈਣਾਂ ਥੱਕਿਆਂ ਨੂੰ ਸੱਚੀ ਓਹੀ ਸਰੂਰ, ਖੁਮਾਰ ਮੁੜਦਾ ਫੇਰ ਖ਼ਬਰ ਨਹੀਂ ਰਹਿੰਦੀ ਚੌਗਿਰਦੀ ਦੀ ਉਹ ਜਦੋਂ ਜ਼ਿੰਦਗੀਆਂ ਵਿੱਚ ਦਿਲਦਾਰ ਮੁੜਦਾਮੇਰੇ ਸਾਮ੍ਹਣੇ ਖੜ੍ਹਾ ਰਹਿ ਵੇ ਮਾਹੀ ਕੁਝ ਨਾ ਕਹੀ ਤੂੰ ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ ਹਾਲੇ ਤੱਕ ਨਹੀਂ ਯਕੀਨ ਹੋਇਆ ਦਿਲਾਂ ਨੂੰ ਕਿ ਚੱਲ ਸਾਨੂੰ ਸੁਪਨੇ ਦੇ ਮਹਿਲ ਤਾਂ ਓਹ ਸਾਰ ਲੈਣ ਦੇਮੇਰੇ ਸਾਮ੍ਹਣੇ ਖੜ੍ਹਾ ਰਹਿ ਵੇ ਮਾਹੀ ਕੁਝ ਨਾ ਕਹੀ ਤੂੰ ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ ਹਾਲੇ ਤੱਕ ਨਹੀਂ ਯਕੀਨ ਹੋਇਆ ਦਿਲਾਂ ਨੂੰ ਕਿ ਚੱਲ ਸਾਨੂੰ ਸੁਪਨੇ ਦੇ ਮਹਿਲ ਤਾਂ ਓਹ ਸਾਰ ਲੈਣ ਦੇਅਸੀਂ ਆਖਿਆ ਸਮੇਂ ਨੂੰ ਜ਼ਰਾ ਹੌਲੀ ਹੌਲੀ ਚੱਲ ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲ ਅਸੀਂ ਆਖਿਆ ਸਮੇਂ ਨੂੰ ਜ਼ਰਾ ਹੌਲੀ ਹੌਲੀ ਚੱਲ ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲਐਨਾਂ ਬੂਹੇ ਅੱਤੇ ਤਾਕੀਆਂ ਨੂੰ ਸੁਣ ਜੇ ਨਾ ਗੱਲ ਜ਼ਰਾ ਸ਼ੀਸ਼ੇ ਵਿੱਚ ਖ਼ੁਦ ਨੂੰ ਸੰਵਾਰ ਲੈਣ ਦੇ ਹਾਲੇ ਤੱਕ ਨਹੀਂ ਯਕੀਨ ਹੋਇਆ ਦਿਲਾਂ ਨੂੰ ਕਿ ਚੱਲ ਸਾਨੂੰ ਸੁਪਨੇ ਦੇ ਮਹਿਲ ਤਾਂ ਓਹ ਸਾਰ ਲੈਣ ਦੇ ਮੇਰੇ ਸਾਮ੍ਹਣੇ ਖੜ੍ਹਾ ਰਹਿ ਵੇ ਮਾਹੀ ਕੁਝ ਨਾ ਕਹੀ ਤੂੰ ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇਸਾਨੂੰ ਹੋਸ਼ ਨਹੀਂ ਰਹੇ ਜੀ ਪਰ ਸਾਡਾ ਨਹੀਂ ਕਸੂਰ ਵੇ ਤੂੰ ਮਹਿਰਮਾਂ ਅਸਾਂ ਤੋਂ ਰਿਹਾ ਬੜਾ ਚਿਰ ਦੂਰ ਸਾਨੂੰ ਹੋਸ਼ ਨਹੀਂ ਰਹੇ ਜੀ ਪਰ ਸਾਡਾ ਨਹੀਂ ਕਸੂਰ ਵੇ ਤੂੰ ਮਹਿਰਮਾਂ ਅਸਾਂ ਤੋਂ ਰਿਹਾ ਬੜਾ ਚਿਰ ਦੂਰਹੁਣ ਅਸਲਾ ਮੁਹੱਬਤਾਂ ਦਾ ਛਾਇਆ ਹੈ ਸੂਰੂਰ ਸਾਨੂੰ ਖ਼ੁਸ਼ੀ ਖ਼ੁਸ਼ੀ ਜਿੰਦ ਤੈਥੋਂ ਵਾਰ ਲੈਣ ਦੇ ਹਾਲੇ ਤੱਕ ਨਹੀਂ ਯਕੀਨ ਹੋਇਆ ਦਿਲਾਂ ਨੂੰ ਕਿ ਚੱਲ ਸਾਨੂੰ ਸੁਪਨੇ ਦੇ ਮਹਿਲ ਤਾਂ ਓਹ ਸਾਰ ਲੈਣ ਦੇ ਮੇਰੇ ਸਾਮ੍ਹਣੇ ਖੜ੍ਹਾ ਰਹਿ ਵੇ ਮਾਹੀ ਕੁਝ ਨਾ ਕਹੀ ਤੂੰ ਬੱਸ ਰੱਜ ਕੇ ਇਹ ਮੁਖੜਾ ਨਿਹਾਰ ਲੈਣ ਦੇ ਸਾਨੂੰ ਸੁਪਨੇ ਦੇ ਮਹਿਲ ਤਾਂ ਉਸਾਰ ਲੈਣ ਦੇਜ਼ਰਾ ਸ਼ੀਸ਼ੇ ਵਿੱਚ ਖ਼ੁਦ ਨੂੰ ਸੰਵਾਰ ਲੈਣ ਦੇ ਗੱਲਾਂ ਤੇਰੇ ਅੱਗੇ ਸਾਰੀਆਂ ਖਿਲਾਰ ਲੈਣ ਦੇ ਓਸੇ ਪਾਣੀ ਉੱਤੇ ਪੱਤਿਆਂ ਨੂੰ ਤਾਰ ਲੈਣ ਦੇ ਸਾਨੂੰ ਖ਼ੁਸ਼ੀ ਖ਼ੁਸ਼ੀ ਜਿੰਦ ਤੈਥੋਂ ਵਾਰ ਲੈਣ ਦੇ