ਕੋਲਾਂ ਪਹਾੜ ਲੰਘ ਕੇ
ਇੱਕ ਸ਼ਹਿਰ ਸੁਪਨੇਆਂ ਦਾ
ਸਾਨੂੰ ਅਜ਼ੀਜ਼ ਕਾਫ਼ੀ
ਓਹ ਸ਼ਹਿਰ ਸੁਪਨੇਆਂ ਦਾ
ਤੇਰੇ ਵਾਸਤੇ ਵੇ ਸੱਜਣਾ
ਪੀੜਾਂ ਅਸੀਂ ਹੰਢਾਇਆ
(×2)
ਸਰਮਾਏ ਜ਼ਿੰਦਗੀ ਦੇ
ਸਰਮਾਏ ਜ਼ਿੰਦਗੀ ਦੇ
ਏਹੀ ਦੌਲਤਾਂ ਕਮਾਇਆ
ਤੇਰੇ ਵਾਸਤੇ ਵੇ ਸੱਜਣਾ
ਪੀੜਾਂ ਅਸੀਂ ਹੰਢਾਇਆ
ਦੋ ਮਰਮਾਰੀ ਸੁਨੇਹੇ
ਤੈਨੂੰ ਦੇਣ ਜੇ ਹਵਾਵਾਂ
ਇੱਕ ਮੇਰੀ ਆਸ਼ਿਕੀ ਦਾ
ਦੂਜੇ ’ਚ ਨੇ ਦੁਆਵਾਂ
ਸ਼ਾਇਦ ਤੂੰ ਮੁਸਕੁਰਾਵੇ
ਕੀ ਭੇਜਿਆ ਸ਼ੌਦਿਆਂ
ਤੇਰੇ ਵਾਸਤੇ ਏ ਵੇ ਸੱਜਣਾ
ਪੀੜਾਂ ਅਸੀਂ ਹੰਢਾਇਆ
ਸਰਮਾਏ ਜ਼ਿੰਦਗੀ ਦੇ
ਸਰਮਾਏ ਜ਼ਿੰਦਗੀ ਦੇ
ਏਹੀ ਦੌਲਤਾਂ ਕਮਾਇਆ
ਤੇਰੇ ਵਾਸਤੇ ਵੇ ਸੱਜਣਾ
ਪੀੜਾਂ ਅਸੀਂ ਹੰਢਾਇਆ
ਇੱਕ ਤੂੰ ਹੀ ਨਹੀਂ ਸੀ ਮੰਨਿਆ
ਸੱਬ ਦੇਵਤੇ ਮਨਾਏ
ਪੀਰਾ ਨੇ ਦਾਤ ਵਰਗੇ
ਜਜ਼ਬਾਤ ਝੋਲੀ ਪਾਏ
ਪਾਰ ਆਖ਼ਰਾ ਨੂੰ ਹੋਇਆ
ਰੱਬ ਨਾਲ ਹੀ ਲੜਾਈਆਂ
ਤੇਰੇ ਵਾਸਤੇ ਵੇ ਸੱਜਣਾ
ਪੀੜਾਂ ਅਸੀਂ ਹੰਢਾਇਆ
ਸਰਮਾਏ ਜ਼ਿੰਦਗੀ ਦੇ
ਸਰਮਾਏ ਜ਼ਿੰਦਗੀ ਦੇ
ਏਹੀ ਦੌਲਤਾਂ ਕਮਾਇਆ
ਤੇਰੇ ਵਾਸਤੇ ਵੇ ਸੱਜਣਾ
ਪੀੜਾਂ ਅਸੀਂ ਹੰਢਾਇਆ
ਤੇਰੇ ਨੂਰ ਨੇ ਇਸ਼ਕ ਦੇ
ਰਾਹਵਾਂ ਨੂੰ ਰੋਸ਼ਨਾਇਆ
ਤੇਰੇ ਨੈਣਾ ਨੇ ਤਾਂ ਸਾਨੂੰ
ਕਾਗਜ਼ ਕਲਮ ਫਡਾਇਆ
ਸਰਤਾਜ਼ ਦਾ ਖ਼ਜ਼ਾਨਾ
ਲਿਖਿਆ ਜੋ ਰੂਬਾਇਆਂ
ਤੇਰੇ ਵਾਸਤੇ ਏ ਵੇ ਸੱਜਣਾ
ਪੀੜਾਂ ਅਸੀਂ ਹੰਢਾਇਆ
ਸਰਮਾਏ ਜ਼ਿੰਦਗੀ ਦੇ
ਸਰਮਾਏ ਜ਼ਿੰਦਗੀ ਦੇ
ਏਹੀ ਦੌਲਤਾਂ ਕਮਾਇਆ
ਤੇਰੇ ਵਾਸਤੇ ਵੇ ਸੱਜਣਾ
ਪੀੜਾਂ ਅਸੀਂ ਹੰਢਾਇਆ
ਤੇਰੇ ਵਾਸਤੇ ਵੇ ਸੱਜਣਾ
ਪੀੜਾਂ ਅਸੀਂ ਹੰਢਾਇਆ