ਮੈਂ ਕੌਣ ਤੂੰ ਕੌਣ
ਕੁਝ ਨਹੀਂ ਆਤਾ ਪਤਾ
ਮੈਂ ਕੌਣ ਤੂੰ ਕੌਣ
ਕੁਝ ਨਹੀਂ ਆਤਾ ਪਤਾ
ਦਿਲ ਤੇਰੇ ਤੇ ਆਉਣ ਦੀ
ਕਰਦਾ ਪਿਆ ਖਤਾ
ਮੈਂ ਕੌਣ ਤੂੰ ਕੌਣ
ਕੁਝ ਨਹੀਂ ਆਤਾ ਪਤਾ
ਦਿਲ ਤੇਰੇ ਤੇ ਆਉਣ ਦੀ
ਕਰਦਾ ਪਿਆ ਖਤਾ
ਜਿਵੇਂ ਪਤਾ ਨਹੀਂ ਲੱਗਦਾ
ਮੌਸਮ ਬੇਇਮਾਨ ਦਾ
ਕਦੋਂ ਹੱਥਾਂ ’ਚੋਂ ਫਿਸਲ ਜਾਏ
ਦਿਲ ਹੋਕੇ ਹਾਂ ਦਾ
ਕਾਥੋਂ ਲਈਏ ਰੋਗ ਐਂਵੇਂ ਡੁੱਬ ਜਾਣੀਏ
ਤੈਨੂੰ ਐਹ ਪੀੜ ਕਿੱਥੋਂ ਪੁੱਗ ਜਾਣੀਏ
ਕੀ ਸੋਚਿਆ ਮਨ ਵਿਚ ਮੈਂ
ਤੈਨੂੰ ਦੇਵਾਂ ਕਿਵੇਂ ਜਤਾ
ਮੈਂ ਕੌਣ ਤੂੰ ਕੌਣ
ਕੁਝ ਨਹੀਂ ਆਤਾ ਪਤਾ
ਦਿਲ ਤੇਰੇ ਤੇ ਆਉਣ ਦੀ
ਕਰਦਾ ਪਿਆ ਖਤਾ
ਆਸ਼ਿਕਾਂ ਨੂੰ ਫੱਟ ਡੂੰਘੇ
ਖਾਣੇ ਪੈਂਦੇ ਆ
ਦੁਨੀਆ ਤੋਂ ਜ਼ਖ਼ਮ
ਛੁਪਾਣੇ ਪੈਂਦੇ ਆ
ਜੱਗ ਤੱਕ ਹੱਸਦਾ ਏ
ਕੰਨਾਂ ਵਿਚ ਮੁੰਦ੍ਰਾਂ
ਸੌਖੇ ਕਿੱਥੋਂ ਰਾਂਝਿਆਂ ਦੇ
ਬਾਣੇ ਪੈਂਦੇ ਆ
ਦਿਲ ਦਾ ਰੋਗ ਅਵੱਲਾ
ਮੈਂ ਤਾਂ ਪਾਉਂਦਾ ਫਿਰਾਂ ਮਤਾ
ਮੈਂ ਕੌਣ ਤੂੰ ਕੌਣ
ਕੁਝ ਨਹੀਂ ਆਤਾ ਪਤਾ
ਦਿਲ ਤੇਰੇ ਤੇ ਆਉਣ ਦੀ
ਕਰਦਾ ਪਿਆ ਖਤਾ