10 12 saal

Verified Lyrics

10 12 saal

by Babbu maan

• 3 Views

ਪਿੱਛੇ ਮੁੜ ਜਾਵੇ ਜ਼ਿੰਦਗੀ 10-12 ਸਾਲ
ਪਿੱਛੇ ਮੁੜ ਜਾਵੇ ਜ਼ਿੰਦਗੀ 10-12 ਸਾਲ
ਢਲਦੀ ਸ਼ਾਮ ਹੈ, ਬਹਿ ਪੁੱਛਾਂ ਤੇਰਾ ਹਾਲ
ਢਲਦੀ ਸ਼ਾਮ ਹੈ, ਬਹਿ ਪੁੱਛਾਂ ਤੇਰਾ ਹਾਲ
ਪਿੱਛੇ ਮੁੜ ਜਾਵੇ ਜ਼ਿੰਦਗੀ

ਰੋ ਪੈਂਦੀ ਹੋਣੀਂ ਏਂ ਤੂੰ ਹੱਸਦੀ ਹੱਸਦੀ
ਜੇ ਓਥੇ ਖੁਸ਼ ਹੈਂ, ਰਹਿ ਹੱਸਦੀ ਵਸਦੀ
ਰੋ ਪੈਂਦੀ ਹੋਣੀਂ ਏਂ ਤੂੰ ਹੱਸਦੀ ਹੱਸਦੀ
ਜੇ ਓਥੇ ਖੁਸ਼ ਹੈਂ, ਰਹਿ ਹੱਸਦੀ ਵਸਦੀ

ਇੱਕੋ ਮੰਗਾਂ ਮੈਂ ਜਵਾਬ ਸੋਹਣੀਏ, ਇੱਕੋ ਹੈ ਸਵਾਲ

ਢਲਦੀ ਸ਼ਾਮ ਹੈ, ਬਹਿ ਪੁੱਛਾਂ ਤੇਰਾ ਹਾਲ
ਪਿੱਛੇ ਮੁੜ ਜਾਵੇ ਜ਼ਿੰਦਗੀ 10-12 ਸਾਲ
ਢਲਦੀ ਸ਼ਾਮ ਹੈ, ਬਹਿ ਪੁੱਛਾਂ ਤੇਰਾ ਹਾਲ

ਡੋਲੀ ਚੜੀ ਸ਼ੌਕ ਨਾਲ ਜਾਂ ਜ਼ਬਰੀ ਉਠਾਈ?
ਤੂੰ ਆਈ... (ਅਧੂਰਾ)