ਚੜ੍ਹਦੀ ਜਵਾਨੀ ਨੂੰ ਗੁਲਾਮ ਨਾ ਕਰ
ਦਰਿਆ ਚ ਇੱਜ਼ਤ ਨੀਲਾਮ ਨਾ ਕਰ
ਇਹਦੇ ਨਾਲੋਂ ਚੰਗਾ ਫੱਕਾ ਕੱਟ ਜੱਟੀਏ
ਉੱਤੇ ਨੀਲੀ ਛੱਤ, ਥੱਲੇ ਜੱਟ ਜੱਟੀਏ
ਉੱਤੇ ਨੀਲੀ ਛੱਤ, ਥੱਲੇ ਜੱਟ ਜੱਟੀਏ
ਪਰ ਮੱਚ ਪਿਆ ਹੈ ਅੱਜ ਇਨਸਾਨ ਵਿੱਚ
ਚੱਕ ਦਿੱਤੇ ਪਰਦੇ ਵਿਗਿਆਨ ਨੇ
ਹਰ ਇੱਕ ਕਬੀਲਾ ਲਿਪੀ ਆਪਣੀ ਚ ਪੜਦਾ
ਆਪਣੇ ਹਿਸਾਬ ਨਾਲ ਰੱਬ ਰਾਹ ਰੱਖਦਾ
ਹਰੀ ਰੱਖੇ ਹਰ ਕੋਈ ਖੱਤ ਜੱਟੀਏ
ਉੱਤੇ ਨੀਲੀ ਛੱਤ, ਥੱਲੇ ਜੱਟ ਜੱਟੀਏ
ਉੱਤੇ ਨੀਲੀ ਛੱਤ, ਥੱਲੇ ਜੱਟ ਜੱਟੀਏ
ਸਜਦਾ ਕਰੋ ਭਈ ਜਿੰਨੇ ਫੋਨ ਬਣਾਇਆ ਹੈ
ਦੂਰ ਦੀਆਂ ਸਦੀਆਂ ਨੂੰ ਪਲ ਚ ਮਿਲਾਇਆ ਹੈ
ਇੱਕ ਧਾ...