ਸੱਚੇ ਸੱਜਣ ਔਖੇ ਮਿਲਦੇ
ਨੇਹਰੇ ਵਿੱਚ ਜੋ ਚਾਨਣ
ਮੁੱਲ ਯਾਰੀ ਦਾ ਕੀ ਹੁੰਦਾ ਏ
ਮੇਹਰਲੇ ਮਿੱਤਰੋਂ ਜਾਣਨ
ਯਾਰ ਜੋ ਦੁਸ਼ਮਣ ਦੇ ਨਾਲ ਨਾਲ ਜੇ
ਓਹ ਤਾਂ ਨਰਕ ਹੀ ਜਾਣੇ
7 ਪੀੜ੍ਹੀਆਂ ਤੋਂ ਸਰਦਾਰੀ ਪਿੰਡ ਸਿਰ ਕੱਢ ਮਿਲਣੇ
ਇਕ ਦੇ ਬਾਣਾ ਇਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
ਇਕ ਦੇ ਬਾਣਾ ਇਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
ਇਕ ਭਗਤੀ ਦੇ ਰਾਹ ਪੈ ਗਿਆ ਦੂਜਾ ਲਿਖ ਲਿਖ ਗਾਉਂਦਾ
ਇਕ ਜਗ੍ਹਾ ਵੇ ਅਲਖ ਨਾਮ ਦੀ ਦੂਜਾ ਗੁਰਬਾ ਲਈ ਹਿੱਕ ਢਾਉਂਦਾ
ਇਕ ਭਗਤੀ ਦੇ ਰਾਹ ਪੈ ਗਿਆ ਦੂਜਾ ਲਿਖ ਲਿਖ ਗਾਉਂਦਾ
ਇਕ ਜਗ੍ਹਾ ਵੇ ਅਲਖ ਨਾਮ ਦੀ ਦੂਜਾ ਗੁਰਬਾ ਲਈ ਹਿੱਕ ਢਾਉਂਦਾ
ਤੀਜਾ ਜੁੜੀ ...