ਜਦੋਂ ਚੱਲਦੀ ਹੈ ਤਾਂ ਸਾਹ ਚੱਲਦੇ ਨੇ
ਜਦੋਂ ਰੁਕਦੀ ਹੈ ਤਾਂ ਦਿਲ ਰੁਕ ਜਾਂਦਾ ਹੈ
But she don't know how I feel
ਐਸੇ ਕਰਕੇ ਮੇਰਾ ਦਿਲ ਟੁੱਟ ਜਾਂਦਾ ਹੈ
ਲੱਕ ਤੋਂ ਪਤਲੀ ਹੈ, ਰੂਪ ਦੀ ਸੋਹਣੀ
ਉਹਦੇ ਵਰਗੀ ਨਾ ਕੋਈ ਹੋਣੀ
ਗੋਰਾ ਰੰਗ ਮੱਖਣ ਦੇ ਪੇੜੇ ਵਰਗਾ
ਸਦਕੇ ਜਾਵਾਂ ਕੁੜੀਏ ਤੇਰੇ
ਜਦੋਂ ਚੱਲਦੀ ਹੈ ਤਾਂ ਸਾਹ ਚੱਲਦੇ ਨੇ
ਜਦੋਂ ਰੁਕਦੀ ਹੈ ਤਾਂ ਦਿਲ ਰੁਕ ਜਾਂਦਾ ਹੈ
ਦਿਲ ਰੁਕ ਜਾਂਦਾ ਹੈ, ਦਿਲ ਰੁਕ ਜਾਂਦਾ ਹੈ
ਨੈਣ ਬੰਗਾਲੀ, ਅਦਾ ਗੁਜਰਾਤੀ ਹੈ
ਉਹ ਕਿਸ ਸ਼ਹਿਰ ਦੀ ਹੈ
ਸਮਝ ਵਿੱਚ ਨਹੀਂ ਆਉਂਦੀ ਹੈ
ਉਹ ਕਦੇ ਹੱਸਦੀ ਹੈ, ਕਦੇ ਸ਼ਰਮਾਉਂਦੀ ਹੈ
ਕਦੇ ਚੋਰੀ-ਚੋਰੀ ਦਿਲ ਮੰਗਦੀ ਹੈ
But all I need hai ohda pyaar
ਪਰ ਉਹ ਮੈਨੂੰ ਸੂਲੀ 'ਤੇ ਟੰਗਦੀ ਹੈ
ਲੱਕ ਤੋਂ ਪਤਲੀ ਹੈ, ਰੂਪ ਦੀ ਸੋਹਣੀ
ਉਹਦੇ ਵਰਗੀ ਨਾ ਕੋਈ ਹੋਣੀ
ਗੋਰਾ ਰੰਗ ਮੱਖਣ ਦੇ ਪੇੜੇ ਵਰਗਾ
ਸਦਕੇ ਜਾਵਾਂ ਕੁੜੀਏ ਤੇਰੇ
ਜਦੋਂ ਚੱਲਦੀ ਹੈ ਤਾਂ ਸਾਹ ਚੱਲਦੇ ਨੇ
ਜਦੋਂ ਰੁਕਦੀ ਹੈ ਤਾਂ ਦਿਲ ਰੁਕ ਜਾਂਦਾ ਹੈ
ਦਿਲ ਰੁਕ ਜਾਂਦਾ ਹੈ
ਤੇਰੇ ਨਾਮ 'ਤੇ ਕਰ ਦੂੰਗਾ
ਮੈਂ ਸਾਰੇ ਦੇ ਸਾਰੇ, ਨੀਂ
ਆਹ ਜਿੰਨੇ ਵੀ ਨੇ ਆਸਮਾਨ ਵਿੱਚ ਤਾਰੇ, ਨੀਂ
ਤੂੰ ਚੰਦ ਵਰਗੀ ਲੱਗਦੀ ਹੈ ਹਾਏ ਨੀਂ, ਮੁਟਿਆਰੇ ਨੀਂ
ਤੇਰੇ ਗੱਲਾਂ ਵਾਲੇ ਟੋਏ ਵੱਡੇ ਪਿਆਰੇ ਨੀਂ
ਜਦੋਂ ਚੱਲਦੀ ਹੈ ਤਾਂ ਸਾਹ ਚੱਲਦੇ ਨੇ
ਜਦੋਂ ਰੁਕਦੀ ਹੈ ਤਾਂ ਦਿਲ ਰੁਕ ਜਾਂਦਾ ਹੈ