ਜਦੋਂ ਲਾਵਾਂ ਮੈਂ ਠਮਕ, ਮੇਰਾ ਰਾਹ ਰੋਕਦੇ
ਕਿ ਮੈਂ ਐਨੀਂ ਸੋਹਣੀ ਲੱਗਦੀ ਆਂ ਤਾਂ ਰੋਕਦੇ
ਕਾਰਾਂ ਦਾ ਕੱਠ ਤੇ ਉੱਤੋਂ ਤੇਰੇ ਯਾਰ ਟੌਪ ਦੇ
ਕਿਹੜੀ ਗੱਲੋਂ ਗੱਲ ਗੱਲ ਉੱਤੇ ਬੰਦੇ ਠੋਕਦੇ
ਸਾਡਾ ਕਰਦਾ ਆ ਮਨ ਅਸੀਂ ਤਾਂ ਰੋਕਦੇ
ਤੈਨੂੰ ਵੇਖ ਚੱਲੇ ਗੰਨ ਪਰ ਸਾਹ ਸੁੱਕਦੇ
ਬਿੱਲੋ ਤੇਰੇ ਨਾਲ ਕਰਨੀ ਆਂ ਜਾਨ ਸੋਚਦੇ
ਤੂੰ ਏਂ ਜੱਟ ਦੀ ਪਸੰਦ ਬੰਦੇ ਤਾਂ ਠੋਕਦੇ
ਕਦੇ ਚੰਨ ਲੱਗੇ ਕਦੇ ਨੀਂ ਕਬੂਤਰੀ
ਅਣਜਾਣ ਜਿਹੇ ਪਲੈਨਟ ਤੋਂ ਉੱਤਰੀ
ਚੜ੍ਹੀ ਤੇਰੇ 'ਤੇ ਜਵਾਨੀ ਸਾਈਕਲੋਨ ਵਰਗੀ
ਮੁੱਛ ਮੇਰੀ ਵੀ ਆ ਨਵੀਂ ਨਵੀਂ ਫੁੱਟ ਰਹੀ
ਮੈਂ ਸ਼ਰੀਫ ਜ਼ਿਆਦਾ ਤੇਰੇ ਲਫ਼ੜੇ ਨੇ ਬਹੁਤ ਵੇ
ਤੇਰੇ ਮੋਢੇ 'ਤੇ ਰਾਫਲ ਮੇਰੇ ਬੈਗ ਕੋਚ ਦੇ
ਜਦੋਂ ਲਾਵਾਂ ਮੈਂ ਠਮਕ, ਮੇਰਾ ਰਾਹ ਰੋਕਦੇ
ਕਿ ਮੈਂ ਐਨੀਂ ਸੋਹਣੀ ਲੱਗਦੀ ਆਂ ਤਾਂ ਰੋਕਦੇ
ਕਾਰਾਂ ਦਾ ਕੱਠ ਤੇ ਉੱਤੋਂ ਤੇਰੇ ਯਾਰ ਟੌਪ ਦੇ
ਕਿਹੜੀ ਗੱਲੋਂ ਗੱਲ ਗੱਲ ਉੱਤੇ ਬੰਦੇ ਠੋਕਦੇ
ਜਿਹੜੀ ਚੀਜ਼ ਉੱਤੇ ਅੱਖ ਚੱਕ ਲਈ ਦੀ
ਸਾਰੀ ਉਮਰ ਲਈ ਨਾਲ ਰੱਖ ਲਈ ਦੀ
ਜੱਟ ਫੇਰ ਕਿੱਥੇ ਵੇਖ ਦੇ ਆਂ ਨਫ਼ੇ ਨੁਕਸਾਨ
ਸ਼ਹਿ ਕਿੱਡੀ ਵੀ ਹੋਵੇ ਨੀਂ ਡੱਕ ਲਈ ਦੀ
ਤੇਰੇ ਵਿੱਚ ਕੋਈ ਤਾਂ ਰਕਾਨੇ ਗੱਲ ਖ਼ਾਸ ਹੈ
ਤੇਰੇ ਉੱਤੇ ਗੱਭਰੂ ਦੀ ਮੁੱਕ ਗਈ ਤਲਾਸ਼ ਹੈ
ਮੇਰੇ ਬਿਨਾਂ ਜਿੰਨੇ ਵੀ ਤੇਰੇ 'ਤੇ ਅੱਖ ਰੱਖੀ ਆ
ਤੇਰੇ ਪਿੱਛੇ ਐਵੇਂ ਫੇਂਟੇ-ਫੇਂਟੇ ਜਿਵੇਂ ਤਾਸ਼ ਹੈ
ਕਿੱਥੋਂ ਐਨਾ ਗੁੱਸਾ ਆਉਂਦਾ ਕਿਹੜੀ ਲੱਗੀ ਚੌਕ ਵੇ
ਸਿੱਧਾ ਮਿੰਟ 'ਚ ਦਿਖਾ ਦੇਣਾ ਪਰਲੋਕ ਵੇ
ਜਦੋਂ ਲਾਵਾਂ ਮੈਂ ਠਮਕ, ਮੇਰਾ ਰਾਹ ਰੋਕਦੇ
ਕਿ ਮੈਂ ਐਨੀਂ ਸੋਹਣੀ ਲੱਗਦੀ ਆਂ ਤਾਂ ਰੋਕਦੇ
ਕਾਰਾਂ ਦਾ ਕੱਠ ਤੇ ਉੱਤੋਂ ਤੇਰੇ ਯਾਰ ਟੌਪ ਦੇ
ਕਿਹੜੀ ਗੱਲੋਂ ਗੱਲ ਗੱਲ ਉੱਤੇ ਬੰਦੇ ਠੋਕਦੇ
ਗੀਤਾਂ ਵਿੱਚ ਥਾਲ ਕੇ ਤਬਾਹੀ ਨੂੰ ਰੱਖਾਂ
ਪਹਿਲੇ ਨੰਬਰ 'ਤੇ ਕੁੜੇ ਵਾਹੀ ਨੂੰ ਰੱਖਾਂ
ਮੇਰਾ ਬਸ ਮੇਰੇ 'ਤੇ ਹੀ ਫੋਕਸ ਕੁੜੇ
ਟੈਨਸ਼ਨ ਨੀਂ, ਏਥੇ ਬੜੇ ਖਿੱਚਦੇ ਲੱਤਾਂ
ਤੇਰਾ ਮੇਰਾ ਹਿੱਟ ਕੰਬੀਨੇਸ਼ਨ ਜੱਟਾਂ
ਭੱਜੀ ਆਵਾਂ ਭੇਜੇ ਜੋ ਲੋਕੇਸ਼ਨ ਜੱਟਾਂ
ਮੇਰੇ ਨਖਰੇ ਦਾ ਮੁੱਲ ਔਖਾ ਤਾਰਨਾ
ਤੇਰੀ ਅੱਖ ਦੇ ਵਿੱਚ ਕੱਬੀ ਜਿਹੀ ਰੋਟੇਸ਼ਨ ਜੱਟਾਂ
ਮੈਂ ਰੱਖਾਂ ਤਿੰਨ ਪਿਸਤੌਲਾਂ ਤੇਰੇ ਕਰਕੇ
ਦਿਨ ਕੱਟੇ ਨਾ ਰੰਧਾਵਾ ਤੇਰਾ ਡਰ ਕੇ
ਜਿਹੜੇ ਜਿਹੜੇ ਨੇ ਤੇਰੇ 'ਤੇ ਅੱਖ ਰੱਖਦੇ
ਹਿੱਕ ਸਾੜ੍ਹਦੇ ਤੂੰ ਮੇਰੇ ਨਾਲ ਖੜ੍ਹ ਕੇ
ਪਹਿਲਾਂ ਸੋਚ ਲੈ ਤੂੰ ਕਿੱਦਾਂ ਕਰਦੇ ਆਂ ਲੋਟ ਵੇ
ਗੱਲਾਂ ਗਿੱਲ-ਰੌਨੀ ਲੈਂਦੇ ਜੋ ਬਣਾ ਲੋਕ ਵੇ
ਜਦੋਂ ਲਾਵਾਂ ਮੈਂ ਠਮਕ, ਮੇਰਾ ਰਾਹ ਰੋਕਦੇ
ਕਿ ਮੈਂ ਐਨੀਂ ਸੋਹਣੀ ਲੱਗਦੀ ਆਂ ਤਾਂ ਰੋਕਦੇ
ਕਾਰਾਂ ਦਾ ਕੱਠ ਤੇ ਉੱਤੋਂ ਤੇਰੇ ਯਾਰ ਟੌਪ ਦੇ
ਕਿਹੜੀ ਗੱਲੋਂ ਗੱਲ ਗੱਲ ਉੱਤੇ ਬੰਦੇ ਠੋਕਦੇ