ਤੁਸੀਂ ਜਿੱਥੇ ਵੀ ਜਾਂਦੇ ਓ
ਸਿਰਾ ਕਰਾਉਂਦੇ ਓ
ਕਹਿਰ ਕੀ ਜਾਂਦੇ ਓ
ਦੱਸੋ ਕੀ ਚਾਹੁੰਦੇ ਓ
ਤੁਸੀਂ ਜਿੱਥੇ ਵੀ ਜਾਂਦੇ ਓ
ਸਿਰਾ ਕਰਾਉਂਦੇ ਓ
ਕਹਿਰ ਕੀ ਜਾਂਦੇ ਓ
ਦੱਸੋ ਕੀ ਚਾਹੁੰਦੇ ਓ
ਓ ਜੱਟਾਂ ਦੇ ਆ ਕਾਕੇ ਬੱਲੀਏ
ਛੱਡ ਤੇ ਕਰਕੇ ਵਾਕੇ ਬੱਲੀਏ
ਬੰਨੇ ਚੰਨੇ ਡਾਕੂ ਵੱਜਦੇ
ਸਾਡੇ ਤਾਏ ਚਾਚੇ ਬੱਲੀਏ
ਇਹ ਤਾਂ ਸਾਡਾ ਡੇਲੀ ਦਾ ਰੁਟੀਨ ਆ
ਜੰਮਿਆਂ ਨੂੰ ਗੁੜਤੀ ’ਚ ਮਿਲਦੀ ਅਫੀਮ ਆ
ਮੁੰਡਾ ਭਾਵੇਂ ਮਾਝੇ ਤੋਂ ਬਿਲੋਂਗ ਕਰੇ ਗੋਰੀਏ
ਜੱਟ ਪਿੱਛੇ ਪਾਗਲ ਨੀ ਬੰਬਈ ਦੀ ਕ੍ਰੀਮ ਆ
ਗਨਾਂ ਤੇ ਕਾਰਾਂ ਦੀ ਗਿਣਤੀ ਨੀ ਕੋਈ
ਕਿੰਨੀ ਆ ਫੈਮਿਲੀ ਨੀ ਮਿੰਤੀ ਨੀ ਕੋਈ
ਕਦੋਂ ਮੈਂ ਕਿੱਥੋਂ ਦੀ ਟਿਕਟ ਕਟਾ ਲਾਂ
ਕਿਸੇ ਨੂੰ ਨਖਰੋ ਨੀ ਬਿੰਕਾਹ ਨੀ ਕੋਈ
ਹਰ ਦਿਨ ਦਾ ਮਸਲਾ ਚੱਕ ਕੇ ਅਸਲਾ
ਪੰਗੇ ਕਿਉਂ ਪਾਉਂਦੇ ਓ, ਪੰਗੇ ਕਿਉਂ ਪਾਉਂਦੇ ਓ
ਤੁਸੀਂ ਜਿੱਥੇ ਵੀ ਜਾਂਦੇ ਓ
ਸਿਰਾ ਕਰਾਉਂਦੇ ਓ
ਕਹਿਰ ਕੀ ਜਾਂਦੇ ਓ
ਦੱਸੋ ਕੀ ਚਾਹੁੰਦੇ ਓ
ਤੁਸੀਂ ਜਿੱਥੇ ਵੀ ਜਾਂਦੇ ਓ
ਸਿਰਾ ਕਰਾਉਂਦੇ ਓ
ਕਹਿਰ ਕੀ ਜਾਂਦੇ ਓ
ਦੱਸੋ ਕੀ ਚਾਹੁੰਦੇ ਓ
ਓ ਲੀੜੇ ਐਲਵੀ ਦੇ ਪੱਕੀ ਆ ਗਰਾਰੀ ਨਖਰੋ
ਇਹ ਤਾਂ ਸਾਡੀ ਹੁੰਦੀ ਸਰਦਾਰੀ ਨਖਰੋ
ਕੋਈ ਨੀ ਚਲਾਉਂਦਾ ਪਰ ਖੜੀ ਸ਼ੌਂਕ ਨੂੰ
ਸਾਡੇ ਵੇਹੜੇ ਵਿੱਚ ਕਦੀ ਆ ਫਰਾਰੀ ਨਖਰੋ
ਰੋਲੀਆਂ ਰੋਲੀਆਂ ਰੋਲ ਕੇ ਰੱਖੀਆਂ
ਯਾਰਾਂ ਨੇ ਬੋਤਲਾਂ ਖੋਲ ਕੇ ਰੱਖੀਆਂ
ਅੜੀ ਪੁਗਾ ਲੋ ਜਾਂ ਵੈਰ ਪੁਗਾ ਲੋ
ਯਾਰਾਂ ਨੇ ਗੋਲੀਆਂ ਤੋਲ ਕੇ ਰੱਖੀਆਂ
ਤਿੰਨ ਕਿਲਿਆਂ ’ਚ ਵਿਲਾ ਵਿੱਚ ਪੂਲ ਪਤਲੋ
ਮੱਤ ਅਡੱਬ ਆ ਵੇਖਣ ਨੂੰ ਕੂਲ ਪਤਲੋ
ਘੋੜੇ ਮਾਰਵਾੜੀ ਗੱਡ ਖਾਣਾ ਪੰਜ ਤਰ੍ਹਾਂ ਦਾ
ਡੇਲੀ ਲੱਖ ਦਾ ਤਾਂ ਫੂਕ ਦੇ ਫਿਊਲ ਪਤਲੋ
ਦੱਸ ਵੇ ਜੱਟਾ ਕਿਉਂ ਲਾਲ ਨੇ ਅੱਖਾਂ
ਕੀ ਚੱਖ ਕੇ ਆਉਂਦੇ ਓ, ਚੱਖ ਕੇ ਆਉਂਦੇ ਓ
ਤੁਸੀਂ ਜਿੱਥੇ ਵੀ ਜਾਂਦੇ ਓ
ਸਿਰਾ ਕਰਾਉਂਦੇ ਓ
ਕਹਿਰ ਕੀ ਜਾਂਦੇ ਓ
ਦੱਸੋ ਕੀ ਚਾਹੁੰਦੇ ਓ
ਤੁਸੀਂ ਜਿੱਥੇ ਵੀ ਜਾਂਦੇ ਓ
ਸਿਰਾ ਕਰਾਉਂਦੇ ਓ
ਕਹਿਰ ਕੀ ਜਾਂਦੇ ਓ
ਦੱਸੋ ਕੀ ਚਾਹੁੰਦੇ ਓ
ਸ਼ੁਰੂ ਤੋਂ ਮਾਹੌਲ ਪੂਰੇ ਬਣੇ ਹੋਏ ਆ
ਵੱਡੇ ਖੱਬੀਖਾਨ ਦਾਬ ਮੰਨੇ ਹੋਏ ਆ
ਕਿਨੂੰ ਟੌਪ ਤੇ ਲੈ ਜਾਣਾ ਕਿਨੂੰ ਥੱਲੇ ਸੁੱਟਣਾ
ਗਿੱਲ ਰੋਨੀ ਨੇ ਰਿਕਾਰਡ ਸਾਰੇ ਭੰਨੇ ਹੋਏ ਆ
ਗੁਰੂ ਗੁਰੂ ਸ਼ੁਰੂ ਤੋਂ ਕਰਾਕੇ ਰੱਖੀ ਆ
ਹਿੱਟ ਗਾਣਿਆਂ ਦੀ ਰੇਲ ਜਿਹੀ ਬਣਾਕੇ ਰੱਖੀ ਆ
ਜਿਹਦੇ ਪਿੱਛੇ ਪਾਗਲ ਮੰਦੀਰ ਸੋਹਣੀਏ
ਮੈਂ ਵੀਡੀਓ ’ਚ ਪਹਿਲਾਂ ਹੀ ਨਚਾਕੇ ਰੱਖੀ ਆ
ਸਾਡੀ ਹੀ ਤੌਰ ਆ ਨੀ
ਸਾਡਾ ਹੀ ਦੌਰ ਆ ਨੀ
ਮਰਜ਼ੀ ਚਲਾਉਂਦੇ ਆ, ਮਰਜ਼ੀ ਚਲਾਉਂਦੇ ਆ
ਅਸੀਂ ਜਿੱਥੇ ਵੀ ਜਾਂਦੇ ਆ
ਸਿਰਾ ਕਰਾਉਂਦੇ ਆ
ਏਹੀ ਤਾਂ ਚਾਹੁੰਦੇ ਆ
ਏਹੀ ਤਾਂ ਚਾਹੁੰਦੇ ਆ
ਅਸੀਂ ਜਿੱਥੇ ਵੀ ਜਾਂਦੇ ਆ
ਸਿਰਾ ਕਰਾਉਂਦੇ ਆ
ਏਹੀ ਤਾਂ ਚਾਹੁੰਦੇ ਆ
ਏਹੀ ਤਾਂ ਚਾਹੁੰਦੇ ਆ