ਬਨ ਜਾ ਤੂੰ ਮੇਰੀ ਰਾਣੀ
ਤੈਨੂੰ ਮਹਲ ਦਵਾ ਦੂੰਗਾ
ਬਨ ਮੇਰੀ ਮਹਿਬੂਬਾ
ਮੈਂ ਤੈਨੂੰ ਤਾਜ ਪਾਵਾਂ ਦੂੰਗਾ
ਬਨ ਜਾ ਤੂੰ ਮੇਰੀ ਰਾਣੀ
ਤੈਨੂੰ ਮਹਲ ਦਵਾ ਦੂੰਗਾ
ਬਨ ਮੇਰੀ ਮਹਿਬੂਬਾ
ਮੈਂ ਤੈਨੂੰ ਤਾਜ ਪਾਵਾਂ ਦੂੰਗਾ
ਸੁਣ ਮੇਰੀ ਰਾਣੀ ਰਾਣੀ
ਬਨ ਮੇਰੀ ਰਾਣੀ ਰਾਣੀ
ਸ਼ਾਹਜਹਾਂ ਮੈਂ ਤੇਰਾ
ਤੈਨੂੰ ਮੁਮਤਾਜ਼ ਬਣਾ ਦੂੰਗਾ
ਬਨ ਜਾ ਤੂੰ ਮੇਰੀ ਰਾਣੀ
ਤੈਨੂੰ ਮਹਲ ਦਵਾ ਦੂੰਗਾ…
ਬਦਨ ਤੇਰੇ ਦੀ ਖੁਸ਼ਬੂ
ਮੈਨੂੰ ਸੋਣ ਨਾ ਦੇਵੇ ਨੀ
ਰਾਤਾਂ ਨੂੰ ਉੱਠ ਉੱਠ ਕੇ
ਸੋਚਾਂ ਬਾਰੇ ਤੇਰੇ ਨੀ
ਬਦਨ ਤੇਰੇ ਦੀ ਖੁਸ਼ਬੂ
ਮੈਨੂੰ ਸੋਣ ਨਾ ਦੇਵੇ ਨੀ
ਰਾਤਾਂ ਨੂੰ ਉੱਠ ਉੱਠ ਕੇ
ਸੋਚਾਂ ਬਾਰੇ ਤੇਰੇ ਨੀ
ਸੁਣ ਮੇਰੀ ਰਾਣੀ ਰਾਣੀ
ਬਨ ਮੇਰੀ ਰਾਣੀ ਰਾਣੀ
ਹਾਂ ਕਰ ਦੇ ਤੂੰ ਮੈਨੂੰ
ਮੈਂ ਦੁਨੀਆਂ ਨੂੰ ਹਿਲਾ ਦੂੰਗਾ
ਬਨ ਜਾ ਤੂੰ ਮੇਰੀ ਰਾਣੀ
ਤੈਨੂੰ ਮਹਲ ਦਵਾ ਦੂੰਗਾ…
ਇਸ਼ਕ਼ ਬੁਲਾਵਾ ਮੈਨੂੰ
ਤੇਰੇ ਨਾਮ ਦਾ ਆਇਆ ਨੀ
ਤੇਰੇ ਪਿੱਛੇ ਦੁਨਿਆਦਾਰੀ
ਛੱਡ ਮੈਂ ਆਇਆ ਨੀ
ਇਸ਼ਕ਼ ਬੁਲਾਵਾ ਮੈਨੂੰ
ਤੇਰੇ ਨਾਮ ਦਾ ਆਇਆ ਨੀ
ਤੇਰੇ ਪਿੱਛੇ ਦੁਨਿਆਦਾਰੀ
ਛੱਡ ਮੈਂ ਆਇਆ ਨੀ
ਸੁਣ ਮੇਰੀ ਰਾਣੀ ਰਾਣੀ
ਬਨ ਮੇਰੀ ਰਾਣੀ ਰਾਣੀ
ਦਿਲ ਦੀ ਹੈ ਜਾਗੀਰ
ਤੇ ਤੇਰਾ ਮੈਂ ਨਾਂ ਲਿਖਾ ਦੂੰਗਾ
ਬਨ ਜਾ ਤੂੰ ਮੇਰੀ ਰਾਣੀ
ਤੈਨੂੰ ਮਹਲ ਦਵਾ ਦੂੰਗਾ…
ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਕੋਲ ਕੋਲ
ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਕੋਲ ਕੋਲ
ਆਜਾ ਨੀ ਆਜਾ ਸੋਹਣੀ
ਆਜਾ ਮੇਰੇ ਦਿਲ ਦੇ ਕੋਲ
ਆਜਾ ਨੀ ਆਜਾ ਸੋਹਣੀ
ਆਜਾ ਮੇਰੇ ਦਿਲ ਦੇ ਕੋਲ
ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਕੋਲ ਕੋਲ…
ਸੁਣ ਮੇਰੀ ਰਾਣੀ ਰਾਣੀ
ਬਨ ਮੇਰੀ ਰਾਣੀ ਰਾਣੀ
ਸ਼ਾਹਜਹਾਂ ਮੈਂ ਤੇਰਾ
ਤੈਨੂੰ ਮੁਮਤਾਜ਼ ਬਣਾ ਦੂੰਗਾ
ਬਨ ਜਾ ਤੂੰ ਮੇਰੀ ਰਾਣੀ
ਤੈਨੂੰ ਮਹਲ ਦਵਾ ਦੂੰਗਾ…