Moh Ey Purana

Lyrics

Moh Ey Purana

by Satinder Sartaj

Released: Unknown • 5 Views

ਕੋਈ ਤੇਰੇ ਨਾਲ ਮੋਹ ਐ ਪੁਰਾਣਾ
ਤੂੰ ਮੰਨ ਜਾਂ ਨਾ ਮੰਨ ਹੀਰੀਏ
ਸਾਂਝ ਵੱਡੀ ਏ ਤੇ ਰਿਸ਼ਤਾ ਨੈਣਾਂ
ਤੂੰ ਮੰਨ ਜਾਂ ਨਾ ਮੰਨ ਹੀਰੀਏ

ਕੋਈ ਤੇਰੇ ਨਾਲ ਮੋਹ ਐ ਪੁਰਾਣਾ
ਤੂੰ ਮੰਨ ਜਾਂ ਨਾ ਮੰਨ ਹੀਰੀਏ
ਸਾਂਝ ਵੱਡੀ ਏ ਤੇ ਰਿਸ਼ਤਾ ਨੈਣਾਂ
ਤੂੰ ਮੰਨ ਜਾਂ ਨਾ ਮੰਨ ਹੀਰੀਏ

ਐਨੀ ਛੇਤੀ ਪੱਕੀਆਂ
ਪ੍ਰੀਤਾਂ ਨਹੀਂਓ ਪੈਂਦੀਆਂ
ਰੀਝਾਂ ਨੇੜੇ ਆਉਂਦਿਆਂ ਵੀ
ਕੁਝ ਸਮਾਂ ਲੈਂਦੀਆਂ

ਐਨੀ ਛੇਤੀ ਪੱਕੀਆਂ
ਪ੍ਰੀਤਾਂ ਨਹੀਂਓ ਪੈਂਦੀਆਂ
ਰੀਝਾਂ ਨੇੜੇ ਆਉਂਦਿਆਂ ਵੀ
ਕਾਫ਼ੀ ਸਮਾਂ ਲੈਂਦੀਆਂ

ਇਹਨੂੰ ਰੱਬ ਦਾ ਕਰਿਸ਼ਮਾ ਮੈਂ ਜਾਣਾ
ਤੂੰ ਮੰਨ ਜਾਂ ਨਾ ਮੰਨ ਹੀਰੀਏ

ਸਾਂਝ ਵੱਡੀ ਏ ਤੇ ਰਿਸ਼ਤਾ ਨੈਣਾਂ
ਤੂੰ ਮੰਨ ਜਾਂ ਨਾ ਮੰਨ ਹੀਰੀਏ
ਕੋਈ ਤੇਰੇ ਨਾਲ ਮੋਹ ਐ ਪੁਰਾਣਾ
ਤੂੰ ਮੰਨ ਜਾਂ ਨਾ ਮੰਨ ਹੀਰੀਏ

ਤੇਰੀਆਂ ਮੁਹੱਬਤਾਂ ਨੇ
ਐਸਾ ਰਾਹੇ ਪਾਇਆ ਨੀ
ਵੇਖ ਸਰਤਾਜ ਨੂੰ ਵੀ
ਸ਼ਾਇਰ ਬਣਾਇਆ ਨੀ

ਤੇਰੀਆਂ ਮੁਹੱਬਤਾਂ ਨੇ
ਐਸਾ ਰਾਹੇ ਪਾਇਆ ਨੀ
ਵੇਖ ਸਰਤਾਜ ਨੂੰ ਵੀ
ਸ਼ਾਇਰ ਬਣਾਇਆ ਨੀ

ਤੇਰੇ ਵਰਗਾ ਹੀ ਲੱਗੇ ਮੇਰਾ ਗਾਣਾ
ਤੂੰ ਮੰਨ ਜਾਂ ਨਾ ਮੰਨ ਹੀਰੀਏ

ਸਾਂਝ ਵੱਡੀ ਏ ਤੇ ਰਿਸ਼ਤਾ ਨੈਣਾਂ
ਤੂੰ ਮੰਨ ਜਾਂ ਨਾ ਮੰਨ ਹੀਰੀਏ
ਕੋਈ ਤੇਰੇ ਨਾਲ, ਤੇਰੇ ਨਾਲ ਮੋਹ ਐ
ਕੋਈ ਤੇਰੇ ਨਾਲ ਐ ਪੁਰਾਣਾ
ਤੂੰ ਮੰਨ ਜਾਂ ਨਾ ਮੰਨ ਹੀਰੀਏ