ਲੰਘ ਗਏ ਮਹੀਨੇ ਏਹੀ ਚਲੀ ਜਾਂਦੇ ਗੇੜੇ ਸਾਨੂੰ ਕੰਮ ਹੋਰ ਕਿਹੜੇ
ਨਾ ਹੀ ਹੁੰਦਾ ਦੂਰ
ਨਾ ਹੀ ਹੁੰਦਾ ਭਾਈ ਨੇੜੇ
ਕੈਸੇ ਮਸਲੇ ਨੇ ਛੇੜੇ
ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ ਦੋ
ਨੀ ਕੁਝ ਤਾਂ ਕਰੋ
ਇਹ ਕੰਮ ਹੈ ਨਹੀਂ ਉਹਦੇ ਵੱਸ ਦਾ
ਰੋਜ਼ ਰਹਿੰਦੀ ਐ ਉਡੀਕ ਜਿਹੜੀ ਉਹ ਅੱਖਾਂ ਨੇ ਪੜ੍ਹੀ ਜੋ ਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ਤੇ ਜਾਂਦਾ ਐ ਖਲੋ ਨਹੀਂ ਸਦਰਾਂ ਲੁਕੋ ਤੇ ਮਿੰਨ੍ਹਾ ਜਿਹਾ ਰਹੇ ਹੱਸਦਾ
ਰੋਜ਼ ਰਹਿੰਦੀ ਐ ਉਡੀਕ ਜਿਹੜੀ ਉਹ ਅੱਖਾਂ ਨੇ ਪੜ੍ਹੀ ਜੋ ਨਾ ਪੁੱਛਦਾ ਨਾ ਗੱਲ ਦੱਸਦਾ
ਅੰਖੀਆਂ ਮਿਲਾਉਣ ਦਾ ਵੀ ਕਰਦਾ ਨੀ ਜਿਹੜਾ ਉਹ ਬੱਲੇ ਤੇਰੇ ਸ਼ੇਰਾ
ਅਸੀਂ ਉਹਨੂੰ ਵੈਸੇ ਮੌਕਾ ਦਿੱਤਾ ਹੀ ਬਥੇਰਾ
ਪਾਇਆ ਇਸ਼ਕੇ ਦਾ ਘੇਰਾ
ਵੈਸੇ ਕੋਲ ਆ ਕੇ ਜਾਂਦਾ ਚੁੱਪ ਹੋ
ਉਹ ਜਤਾਉਂਦਾ ਨਹੀਂਓ ਮੋਹ
ਪਤਾ ਨਹੀਂ ਕਿਹੜਾ ਨਾਗ ਡੱਸ ਦਾ
ਰੋਜ਼ ਰਹਿੰਦੀ ਐ ਉਡੀਕ ਜਿਹੜੀ ਉਹ
ਅੱਖਾਂ ਨੇ ਪੜ੍ਹੀ ਜੋ
ਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ਤੇ ਜਾਂਦਾ ਐ ਖਲੋ
ਨਹੀਂ ਸਦਰਾਂ ਲੁਕੋ
ਤੇ ਮਿੰਨ੍ਹਾ ਜਿਹਾ ਰਹੇ ਹੱਸਦਾ
ਰੋਜ਼ ਰਹਿੰਦੀ ਐ ਉਡੀਕ ਜਿਹੜੀ ਉਹ
ਅੱਖਾਂ ਨੇ ਪੜ੍ਹੀ ਜੋ
ਨਾ ਪੁੱਛਦਾ ਨਾ ਗੱਲ ਦੱਸਦਾ
ਸੱਜਾ ਖੱਬਾ ਉਹਦੇ ਲਈ
ਕਿ ਸ਼ਾਇਦ ਕੁਝ ਬੋਲੇ
ਨਹੀਂ ਉਹ ਦਿਲਾਂ ਦੀ ਫਰੋਲੇ
ਉਂਝ ਸਾਨੂੰ ਵੇਖਦਾ
ਰਹਿੰਦਾ ਐ ਹੋ ਕੇ ਓਹਲੇ
ਤੇ ਉਹ ਗਾਉਂਦਾ ਰਹਿੰਦਾ ਢੋਲੇ
ਲਈਏ ਗਲ੍ਹੇ ਵਾਲੀ ਗਾਣੀ ਚ ਪਰੋ
ਸੁਣੋ ਨਹੀਂ ਕੁੜੀਓ
ਸ਼ਰੀਫ਼ ਪੁੱਤ ਮੇਰੀ ਸੱਸ ਦਾ
ਰੋਜ਼ ਰਹਿੰਦੀ ਐ ਉਡੀਕ ਜਿਹੜੀ ਉਹ
ਅੱਖਾਂ ਨੇ ਪੜ੍ਹੀ ਜੋਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ਤੇ ਜਾਂਦਾ ਐ ਖਲੋ
ਨਹੀਂ ਸਦਰਾਂ ਲੁਕੋ
ਤੇ ਮਿੰਨ੍ਹਾ ਜਿਹਾ ਰਹੇ ਹੱਸਦਾ
ਰੋਜ਼ ਰਹਿੰਦੀ ਐ ਉਡੀਕ ਜਿਹੜੀ ਉਹ
ਅੱਖਾਂ ਨੇ ਪੜ੍ਹੀ ਜੋ ਨਾ ਪੁੱਛਦਾ ਨਾ ਗੱਲ ਦੱਸਦਾ
ਬੜਾ ਤੰਗ ਕਰਦਾ ਖ਼ਿਆਲਾਂ ਵਿੱਚ ਆ ਕੇ
ਨਹੀਂ ਉਹ ਸੁਫਨੇ ਰੰਗਾ ਕੇ
ਨਾਲੇ ਸਰਤਾਜ ਵਾਲੇ ਨਗ਼ਮੇ ਸੁਣਾ ਕੇ
ਸੱਚੀ ਰੂਹਾਂ ਨੂੰ ਰਾਜਾ ਕੇ
ਨਹੀਂ ਉਹ ਚੰਨ ਤੇ ਮੈਂ ਓਸਦੀ ਲੋ
ਇਹ ਨਾਜ਼ੁਕ ਐ ਸ਼ੋਂ
ਦਿਲਾਂ ਦੇ ਅੰਬਰਾ ਤੇ ਵੱਸਦਾ
ਰੋਜ਼ ਰਹਿੰਦੀ ਐ ਉਡੀਕ ਜਿਹੜੀ ਉਹ
ਅੱਖਾਂ ਨੇ ਪੜ੍ਹੀ ਜੋਨਾ ਪੁੱਛਦਾ ਨਾ ਗੱਲ ਦੱਸਦਾ
ਜ਼ਰਾ ਫ਼ਾਸਲੇ ਤੇ ਜਾਂਦਾ ਐ ਖਲੋ
ਨਹੀਂ ਸਦਰਾਂ ਲੁਕੋ
ਤੇ ਮਿੰਨ੍ਹਾ ਜਿਹਾ ਰਹੇ ਹੱਸਦਾ
ਰੋਜ਼ ਰਹਿੰਦੀ ਐ ਉਡੀਕ ਜਿਹੜੀ ਉਹ
ਅੱਖਾਂ ਨੇ ਪੜ੍ਹੀ ਜੋਨਾ ਪੁੱਛਦਾ ਨਾ ਗੱਲ ਦੱਸਦਾ