ਕਿਉਂ ਤੈਨੂੰ ਮੈਂ ਵਿਖਾਵਾਂ
ਦਿਲੋਂ ਰੁੱਸ ਗਈ ਹਾਂ ਛਾਵਾਂ
ਤੇਰੀ ਯਾਦਾਂ 'ਚ ਬਿਖਰਾ ਮੈਂ, ਦੁਨੀਆ ਸਜਾਵਾਂ
ਸੁਣ ਵੇ ਮੈਂ ਕਿੱਥੇ ਜਾਵਾਂ
ਹੁਣ ਰੁੱਸ ਗਈ ਹਾਂ ਰਾਹਵਾਂ
ਮੈਂ ਤੇ ਦੱਸਿਆ ਸੀ, ਖ਼ਾਬਾਂ 'ਚ ਤੱਕਿਆ ਸੀ
ਲੈ ਹੁਣ ਦਿਨ ਵੀ ਨਹੀਂ ਚੜ੍ਹਿਆ
ਤੇ ਦਿਲ 'ਚ ਤੂੰ ਮੇਰੇ ਮਨ 'ਚ ਤੂੰ
ਜਦੋਂ ਵੀ ਨਹੀਂ ਹੁੰਦੀ ਪਾਸ
ਤੇ ਤੜਪਦੀ ਐ ਰੂਹ
ਤੇ ਰੋ ਤੂੰ ਕਰੇ ਕਰੀਬ ਸੋਹਣੀ, ਹਾਲੀ ਨਾ ਤੂੰ ਜਾ
ਤੂੰ ਹੀ ਹੈ ਮੇਰਾ ਨਸੀਬ
ਕਦੀ ਵੀ ਨਾ ਜਾਵੇਂ ਦੂਰ
ਅਸੀਂ ਲਾ ਦਿੱਤੇ ਜਿੰਨੇ ਵੀ ਤੂੰ ਮੰਗਦੀ ਐਂ ਤਾਰੇ
ਮੇਰੀ ਜਾਨ ਕਦੀ ਵੀ ਨਾ ਡਰਿੰ ਮੇਰੇ ਪਿਆਰੇ
ਦਿਲ 'ਚ ਤੂੰ ਮੇਰੀ ਹਸਰਤ ਐਂ ਤੂੰ
ਅਸੀਂ ਤੇਰੇ ਉੱਤੇ ਮਰਦੇ ਨੇ, ਸਣਦੇ ਨਹੀਂ ਕਿਉਂ?
ਹੁਣ ਤੇ ਰੋਜ਼ ਤੈਨੂੰ ਚਾਹੁੰਦੇ ਜਾਂਦੇ
ਤੇਰੇ ਹੁਸਨ ਉੱਤੇ ਮਰਦੇ ਅਸੀਂ ਰੋਜ਼
ਕੀ ਕਰੀਏ ਸੱਜਣਾ ਬੋਲ?
ਤੇਰੇ ਹੀ ਝੋਲ ਉੱਤੇ ਨੱਚਦੇ ਸਾਰੇ
ਤੇਰੇ ਪਿਆਰ 'ਚ ਕਰੀਏ ਕੀ ਹੁਣ ਬੋਲ?
ਸੱਜਣਾ ਕਿੱਥੇ ਆਵਾਂ ਕੋਲ?
ਕਿਹਨੂੰ ਪੁੱਛਾਂ ਮੈਂ ਇਹਸਾਸ ਕਿੱਥੇ ਰੱਖਦੇ ਨੇ,
ਗੱਲਾਂ ਟਾਲਦੇ, ਤੇ ਨਾਲ ਕਿਉਂ, ਹੱਸਦੇ ਨੇ
ਛੱਡ ਦਿੱਤੀ ਮੈਂ ਉਮੀਦਾਂ ਸਾਰੀ ਦੁਨੀਆ ਤੋਂ
ਈਵੇਂ ਲੋਕਾਂ ਦੀਆਂ ਗੱਲਾਂ 'ਚ ਫਸਦੇ ਨੇ
ਨਹੀਂ ਮੈਂ ਨਹੀਂ ਬੋਲਦੀ ਆਂ ਝੂਠ, ਮੇਰੇ ਤੇ ਤੇਰਾ ਐਂ ਸੂਰੂਰ
ਤੇਰੇ ਉੱਤੇ ਲਿਖਾਂ ਗਾਣੇ ਸੋਹਣੇ ਜੱਚਦੇ ਨੇ
ਦਿਲਾਂ ਦੀ ਯਾਰੀ ਸਾਡੀ, ਵੇ ਦਿਲ ਦਾ ਨਵਾਂ ਐਂ ਕਸੂਰ
ਨਾਲ ਰਹਿਣਾ ਸੀ ਜ਼ਰੂਰ, ਸਾਡੇ ਤੇ ਇਰਾਦੇ
ਮੇਰਾ ਕੋਈ ਹੋਰ ਨਹੀਂ ਐਂ ਦੱਸ ਦਿੱਤਾ ਦੁਨੀਆ ਨੂੰ
ਜਦੋਂ ਵੀ ਆਵੇਂ ਆਪਣੇ ਨਾਲ ਲਾਵੇਂ ਖੁਸ਼ੀਆਂ ਨੂੰ
ਜਦੋਂ ਵੀ ਦੂਰ ਜਾਵੇਂ, ਜਾਨ ਸਾਡੀ ਕੱਢ ਜਾਵੇਂ
ਸੱਜਣਾ ਇਹ ਤੇਰੇ ਕੋਲ ਵਾਸਨਾ ਇਹ ਚਾਹਵੇ
ਮੁਸਕੁਰਾ ਕੇ ਲੈ ਲੀ ਐ ਸਾਡੀ ਜਿੰਮੇਵਾਰੀ
ਨਹੀਂ ਮੈਂ ਨਹੀਂ ਕੀਤੀ ਕਦੀ ਵੀ ਤੇਰੇ ਤੋਂ ਬਦਗੁਮਾਨੀ
ਤੂੰ ਮੇਰਾ ਯਾਰ ਸੀ, ਦਿਲ ਆਸਮਾਨ ਪਾਰ ਸੀ
ਐ ਦੋ ਦਿਲਾਂ ਦਾ ਪਿਆਰ ਸੀ ਓ
ਪਿਆਰ ਨਾ ਸੀ ਕਾਗਜ਼ੀ ਪਰ
ਮੇਰੀ ਖ਼ਵਾਹਿਸ਼ ਐਂ ਤੂੰ ਮੇਰੀ ਹਸਰਤ ਤੂੰ
ਅਸੀਂ ਤੇਰੇ ਉੱਤੇ ਮਰਦੇ ਨੇ ਸਣਦੇ ਨਹੀਂ ਕਿਉਂ?
ਹੁਣ ਤੇ ਰੋਜ਼ ਤੈਨੂੰ ਚਾਹੁੰਦੇ ਜਾਂਦੇ
ਤੇਰੇ ਹੁਸਨ ਉੱਤੇ ਮਰਦੇ ਅਸੀਂ ਰੋਜ਼
ਕੀ ਕਰੀਏ ਸੱਜਣਾ ਬੋਲ
ਤੇਰੇ ਹੀ ਝੋਲ ਉੱਤੇ ਨੱਚਦੇ ਸਾਰੇ
ਤੇਰੇ ਪਿਆਰ 'ਚ ਕਰੀਏ ਕੀ
ਹੁਣ ਬੋਲ, ਸੱਜਣਾ ਕਿੱਥੇ ਆਵਾਂ ਕੋਲ?
ਤੇਰੇ ਤੇ ਮੈਂ ਵਾਰ ਜਾਵਾਂ
ਤੇਰੇ ਗੁਣ ਗਾਵਾਂ ਮੈਂ
ਤੇਰੇ ਬਿਨ ਜੀ ਲੱਗਦਾ ਨਈ ਐ
ਬੱਸ ਤੈਨੂੰ ਚਾਵਾਂ ਮੈਂ
ਹੁਣ ਰਾਹਵਾਂ ਮੋੜ
ਹੁਣ ਤੇ ਰੋਜ਼ ਤੈਨੂੰ ਚਾਹੁੰਦੇ ਜਾਂਦੇ
ਤੇਰੇ ਹੁਸਨ ਉੱਤੇ ਮਰਦੇ ਅਸੀਂ ਰੋਜ਼
ਕੀ ਕਰੀਏ ਸੱਜਣਾ ਬੋਲ?
ਤੇਰੇ ਹੀ ਝੋਲ ਉੱਤੇ ਨੱਚਦੇ ਸਾਰੇ
ਤੇਰੇ ਪਿਆਰ 'ਚ ਕਰੀਏ ਕੀ ਹੁਣ ਬੋਲ?
ਸੱਜਣਾ ਕਿੱਥੇ ਆਵਾਂ ਕੋਲ?